The Khalas Tv Blog India 30 ਅਕਤੂਬਰ ਤੱਕ ਜੇਲ੍ਹ ਵਿਚ ਰਹੇਗਾ ਆਰਿਅਨ ਖਾਨ, ਵਧੀ ਜਿਊਡਿਸ਼ੀਅਲ ਕਸਟਡੀ
India

30 ਅਕਤੂਬਰ ਤੱਕ ਜੇਲ੍ਹ ਵਿਚ ਰਹੇਗਾ ਆਰਿਅਨ ਖਾਨ, ਵਧੀ ਜਿਊਡਿਸ਼ੀਅਲ ਕਸਟਡੀ

‘ਦ ਖ਼ਾਲਸ ਟੀਵੀ ਬਿਊਰੋ:-ਮੁੰਬਈ ਦੀ ਇਕ ਵਿਸ਼ੇਸ਼ ਐਨਸੀਬੀ ਕੋਰਟ ਨੇ ਡਰੱਗਸ ਮਾਮਲੇ ਵਿਚ ਆਰਿਅਨ ਖਾਨ ਦੀ ਨਿਆਂਇਕ ਹਿਰਾਸਤ ਨੂੰ 30 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਮਾਮਲੇ ਵਿਚ ਮੁੰਬਈ ਹਾਈਕੋਰਟ ਵਿਚ ਆਰਿਅਨ ਖਾਨ ਦੀ ਬੇਲ ਪਟੀਸ਼ਨ ਉੱਤੇ 26 ਅਕਤੂਬਰ ਨੂੰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਅੱਜ ਸ਼ਾਹਰੁਖ ਖਾਨ ਆਰਿਅਨ ਨੂੰ ਮਿਲਣ ਮੁੰਬਈ ਦੀ ਆਰਥਰ ਰੋਡ ਜੇਲ੍ਹ ਗਏ ਸਨ। ਇਸ ਤੋਂ ਬਾਅਦ ਅੱਜ ਹੀ ਐਨਸੀਬੀ ਦੀ ਇਕ ਟੀਮ ਸ਼ਾਹਰੁਖ ਖਾਨ ਦੇ ਮੰਨਤ ਪਹੁੰਚੀ ਸੀ। ਐਨਸੀਬੀ ਦੀ ਇਕ ਟੀਮ ਫਿਲਮ ਅਭਿਨੇਤਰੀ ਅਨੰਨਿਆਂ ਪਾਂਡੇ ਦੇ ਘਰ ਵੀ ਪਹੁੰਚੀ ਹੈ।

Exit mobile version