The Khalas Tv Blog India ਮੋਗਾ ਪਹੁੰਚੇ ਅਰਵਿੰਦ ਕੇਜਰੀਵਾਲ
India Punjab

ਮੋਗਾ ਪਹੁੰਚੇ ਅਰਵਿੰਦ ਕੇਜਰੀਵਾਲ

‘ਦ ਖ਼ਾਲਸ ਟੀਵੀ ਬਿਊਰੋ:-ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਪੰਜਾਬ ਦੇ ਪਹਿਲੇ ਦਿਨ ਅੱਜ ਮੋਗੇ ਪਹੁੰਚ ਗਏ ਹਨ। ਡਿਪਟੀ ਸੀਐਮ ਮਨੀਸ਼ ਸ਼ਿਸ਼ੋਦੀਆ ਵੀ ਪੰਜਾਬ ਆਏ ਹਨ। ਕੇਜਰੀਵਾਲ ਭਲਕ ਨੂੰ ਗੁਰਦਾਸਪੁਰ ਵਿੱਚ ਵਪਾਰੀਆ ਨਾਲ ਮੁਲਾਕਾਤ ਕਰਨਗੇ। ਕੇਜਰੀਵਾਲ ਵੱਲੋਂ ਦੋ ਦਿਨਾਂ ਦੌਰੇ ਦੌਰਾਨ ਮਹਿਲਾਵਾਂ ਲਈ ਵੱਡਾ ਐਲਾਨ ਕਰਨ ਦੀ ਸੰਭਾਵਨਾ ਹੈ। ਇਸ ਤੋਂ ਵੋਟਰਾਂ ਨੂੰ ਭਰਮਾਉਣ ਲਈ ਪਿਛਲੀ ਫੇਰੀ ਦੌਰਾਨ ਦੋ ਵੱਡੇ ਐਲਾਨ ਕਰ ਸਕਦੇ ਹਨ।

Exit mobile version