The Khalas Tv Blog Punjab ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ
Punjab

ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਆ ਰਹੇ ਹਨ। ਉਹ ਇਸ ਦੌਰੇ ਦੌਰਾਨ ਆਪ ਆਗੂਆਂ ਨਾਲ ਮਿਲਣ ਲਈ ਮੁਹਾਲੀ ਪਹੁੰਚਣਗੇ । ਇਸ ਦੌਰਾਨ ਹੋ ਸਕਦਾ ਹੈ ਕਿ  ਪੰਜਾਬ ‘ਚ ਭਗਵੰਤ ਮਾਨ ਦੀ ਸੀਟ ‘ਤੇ ਫੈਸਲਾ ਹੋ ਜਾਵੇ।  ਕਿਹਾ ਜਾ ਰਿਹਾ ਹੈ ਕਿ ਸ਼ਾਇਦ ਇਸ ਸਬੰਧੀ ਧੂਰੀ ਸੀਟ ਲਈ ਗੱਲਬਾਤ ਕੀਤੀ ਜਾਵੇ। ਈਡੀ ਦੀ ਛਾਪੇਮਾਰੀ ਨੂੰ ਲੈ ਕੇ ਪੰਜਾਬ ‘ਚ ਚੱਲ ਰਹੀ ਸਿਆਸਤ ਵੀ ਕੇਜਰੀਵਾਲ ਦੇ ਆਉਣ ਨਾਲ ਗਰਮ ਹੋਣ ਦੇ ਆਸਾਰ ਹਨ।

Exit mobile version