The Khalas Tv Blog India “ਸਾਰੇ ਭ੍ਰਿਸ਼ ਟਾਚਾਰੀ ਮੇਰੇ ਖਿਲਾਫ਼ ਹੋਏ ਇਕੱਠੇ” – ਕੇਜਰੀਵਾਲ
India

“ਸਾਰੇ ਭ੍ਰਿਸ਼ ਟਾਚਾਰੀ ਮੇਰੇ ਖਿਲਾਫ਼ ਹੋਏ ਇਕੱਠੇ” – ਕੇਜਰੀਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਸਕੂਲਾਂ ਵਿੱਚ 12 ਹਜ਼ਾਰ 430 ਅਤਿ-ਆਧੁਨਿਕ ਕਲਾਸਰੂਮ ਸ਼ੁਰੂ ਕਰ ਰਹੇ ਹਨ। ਇਸ ਮੌਕੇ ਉਹ ਵਿਰੋਧੀ ਪਾਰਟੀਆਂ ‘ਤੇ ਵੀ ਹਮ ਲਾਵਰ ਹੋਏ। ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਦੇਸ਼ ਦੇ ਸਾਰੇ ਭ੍ਰਿਸ਼ਟਾਚਾਰੀ ਸਾਡੇ ਖਿਲਾਫ਼ ਇਕੱਠੇ ਹੋ ਗਏ ਹਨ। ਅੱਜ ਅਸੀਂ ਦਿੱਲੀ ਦੇ ਸਕੂਲਾਂ ਵਿੱਚ ਅਤਿ ਆਧੁਨਿਕ ਕਲਾਸਪੂਰ ਸ਼ੁਰੂ ਕਰਕੇ ਉਨ੍ਹਾਂ ਨੂੰ ਕਰਾਰਾ ਜਵਾਬ ਦੇਵਾਂਗੇ।

ਕੇਜਰੀਵਾਲ ਨੇ ਕਿਹਾ ਕਿ ”ਇਹ ਦੇਸ਼ ਇਨ੍ਹਾਂ ਭ੍ਰਿਸ਼ਟਾਚਾਰੀਆਂ ਅੱਗੇ ਨਹੀਂ ਝੁਕੇਗਾ। ਹੁਣ ਦੇਸ਼ ਨੇ ਇਰਾਦਾ ਕਰ ਲਿਆ ਹੈ। ਹੁਣ ਦੇਸ਼ ਅੱਗੇ ਵਧੇਗਾ। ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨੇ ਪੂਰੇ ਹੋਣਗੇ।”

Exit mobile version