The Khalas Tv Blog Punjab ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਅੱਜ ਫਿਰ ਹੋਈ ਗੋ ਲੀ ਬਾਰੀ
Punjab

ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਅੱਜ ਫਿਰ ਹੋਈ ਗੋ ਲੀ ਬਾਰੀ

ਦ ਖ਼ਾਲਸ ਬਿਊਰੋ : ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਵਿੱਚ ਫਿਰ ਤੋਂ ਗੋ ਲੀ ਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੋਨੂੰ ਸਿਲੰਡਰ ਨਾਮ ਦੇ ਸ਼ਖਸ ਨੇ ਗੋ ਲੀ ਬਾਰੀ ਕੀਤੀ ਹੈ। ਉਹ ਗੋ ਲੀ ਬਾਰੀ ਆਪਸੀ ਰੰ ਜਿਸ਼ ‘ਚ ਕੀਤੀ ਗਈ ਹੈ। ਹਾਲਾਂਕਿ ਇਸ ਘਟ ਨਾ ਵਿੱਚ ਕੋਈ ਜਾਨੀ ਨੁਕ ਸਾਨ ਨਹੀਂ ਹੋਇਆ।  ਇਸ ਘਟ ਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਅਤੇ ਪੁਲਿ ਸ ਵੱਲੋਂ ਗੋ ਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹਨ

ਥਾਣਾ ਇਸਲਾਮਾਬਾਦ ਦੀ ਪੁਲਿ ਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੂੰ ਸਿਲੰਡਰ ਨਾਮਕ ਵਿਅਕਤੀ ਵਲੋਂ ਗੋ ਲੀਆਂ ਚਲਾਈਆਂ ਗਈਆਂ ਹਨ।  ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜ਼ਰੀਏ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਸੋਨੂੰ ਸਿਲੰਡਰ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਦੱਸ ਦਈਏ ਕਿ, ਅੰਮ੍ਰਿਤਸਰ ‘ਚ ਦੋ ਦਿਨਾਂ ਅੰਦਰ ਫਾਇ ਰਿੰਗ ਦੀ ਤੀਜੀ ਘਟਨਾ ਹੈ। ਜਿਸਨੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ।

Exit mobile version