The Khalas Tv Blog India ਸਿਵਲ ਸਰਵਿਸਜ਼ ਪ੍ਰੀਖਿਆ ਦਾ ਐਲਾਨ
India

ਸਿਵਲ ਸਰਵਿਸਜ਼ ਪ੍ਰੀਖਿਆ ਦਾ ਐਲਾਨ

‘ਦ ਖ਼ਾਲਸ ਬਿਊਰੋ : ਭਾਰਤ ਸਰਕਾਰ ਵੱਲੋਂ ਸਿਵਲ ਸਰਵਸਿਜ਼ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਮੇਨ ਪ੍ਰੀਖਿਆ ਵਿੱਚੋਂ ਪਾਸ ਹੋਏ ਉਮੀਦਵਾਰਾਂ ਵੱਲੋਂ ਇੰਟਰਵਿਊ ਵਿੱਚੋਂ ਸਫਲ ਰਹਿਣ ਤੋਂ ਬਾਅਦ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰਾਂ ਦੀ ਸੂਚੀ ਆਈਏਐਸ, ਆਈਐਫਐਸ, ਆਈਪੀਐਸ ਅਤੇ ਸੈਂਟਰਲ ਸਰਵਸਿਜ਼ ਗਰੁੱਪ ਏ ਅਤੇ ਬੀ ਦੇ 149 ਉਮੀਦਵਾਰ ਸ਼ਾਮਲ ਕੀਤੇ ਗਏ ਹਨ।

ਆਈਏਐਸ ਲਈ 180 ਉਮੀਦਵਾਰ ਚੁਣੇ ਗਏ ਹਨ ਜਿਨਾਂ ਵਿੱਚੋਂ 72 ਜਨਰਲ ,18 ਈਡਬਲਿਊਐਸ , 49 ਓਬੀਸੀ.27 ਐਸਸੀ ਅਤੇ 14 ਐਸਟੀ ਨਾਲ ਸਬੰਧਿਤ ਹਨ। ਆਈਪੀਸੀਐਸ ਲਈ 200 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ ਜਿਨਾਂ ਵਿੱਚੋਂ 83 ਜਨਰਲ, 42 ਈਡਬਲਿਊਐਸ ਅਤੇ ਦਸ ਦਾ ਸਬੰਧ ਓਬੀਸੀ ਸਮੇਤ 32 ਦਾ ਸਬੰਧ ਐਸਟੀ ਅਤੇ ਐਸਸੀ ਨਾਲ ਹੈ। ਸ਼ਰੂਤੀ ਸ਼ਰਮਾ, ਅੰਕਿਤਾ ਅਗਰਵਾਲ ਅਤੇ ਗਾਮਿਨੀ ਸਿੰਗਲਾ ਨੇ ਕ੍ਰਮਵਾਰ ਚੋਟੀ ਦੇ ਤਿੰਨ ਰੈਂਕ ਹਾਸਲ ਕੀਤੇ ਹਨ | 

Exit mobile version