The Khalas Tv Blog Punjab ਨ ਸ਼ੇ ‘ਚ ਟੱਲੀ ਪੁਲਿ ਸ ਕਰਮਚਾਰੀ ਨੇ ਕਾਰ ਸਵਾਰਾਂ ਨੂੰ ਮਾ ਰੀ ਟੱ ਕਰ
Punjab

ਨ ਸ਼ੇ ‘ਚ ਟੱਲੀ ਪੁਲਿ ਸ ਕਰਮਚਾਰੀ ਨੇ ਕਾਰ ਸਵਾਰਾਂ ਨੂੰ ਮਾ ਰੀ ਟੱ ਕਰ

‘ਦ ਖ਼ਾਲਸ ਬਿਊਰੋ : ਬਰਨਾਲਾ ਦੇ ਬਾਜਾਖਾਨਾ ਰੋਡ ਉਤੇ ਇਕ ਸ਼ਰਾ ਬੀ ਪੁਲਿ ਸ ਵਾਲੇ ਨੇ ਆਪਣੀ ਕਾਰ ਨਾਲ ਮੋਟਰਸਾਇਕਲ ਸਵਾਰਾਂ ਨੂੰ ਟੱ ਕਰ ਮਾ ਰ ਦਿੱਤੀ । ਇਸ ਹਾਦ ਸੇ ਦੌਰਾਨ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਤੌਰ ‘ਤੇ ਜ਼ਖ ਮੀ ਹੋ ਗਈ । ਦੋਹਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ

ਪੁਲਿਸ ਕਰਮਚਾਰੀ ਨੇ ਇੰਨੀ ਸ਼ ਰਾਬ ਪੀਤੀ ਹੋਈ ਸੀ ਕਿ ਉਸ ਕੋਲੋਂ ਸਿੱਧਾ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਰਿਹਾ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪੰਜਾਬ ਪੁਲਿਸ ਖਿ ਲਾਫ ਨਾਅਰੇ ਬਾਜ਼ੀ ਕੀਤੀ। ਇਸ ਦੌਰਾਨ ਹੋਰ ਪੁਲਿਸ ਮੁਲਾ ਜ਼ਮ ਉਥੇ ਪਹੁੰਚੇ ਤੇ ਸ਼ਰਾ ਬੀ ਮੁਲਾ ਜ਼ਮ ਨੂੰ ਉਥੋਂ ਲਿਜਾਇਆ ਗਿਆ। ਇਸ ਦੀ ਵੀਡੀਓ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

Exit mobile version