The Khalas Tv Blog India ਜੰ ਮੂ ਕ ਸ਼ਮੀਰ ਦੇ ਕੁਪਵਾੜਾ ਜਿਲ੍ਹੇ ‘ਚ ਗੋ ਲਾ ਬਾ ਰੂਦ ਬਰਾਮਦ
India

ਜੰ ਮੂ ਕ ਸ਼ਮੀਰ ਦੇ ਕੁਪਵਾੜਾ ਜਿਲ੍ਹੇ ‘ਚ ਗੋ ਲਾ ਬਾ ਰੂਦ ਬਰਾਮਦ

ਦ ਖ਼ਾਲਸ ਬਿਊਰੋ : ਜੰ ਮੂ-ਕਸ਼ ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲਓਸੀ) ਨਾਲ ਲੱਗਦੇ ਪਿੰਡ ਵਿੱਚੋਂ ਸੁਰੱਖਿਆ ਬਲਾਂ ਨੇ ਹਥਿ ਆਰਾਂ ਅਤੇ ਗੋ ਲਾ ਬਾ ਰੂਦ ਦਾ ਜ਼ ਖ਼ੀਰਾ ਜ਼ਬਤ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਕਰਨਾਹ ਤਹਿਸੀਲ ਦੇ ਤਾੜ ਪਿੰਡ ‘ਚ ਤਲਾਸ਼ੀ ਮੁਹਿੰਮ ਦੌਰਾਨ 10 ਪਿਸ ਤੌਲ, 17 ਪਿਸ ਤੌਲ ਮੈਗ ਜ਼ੀਨ, 54 ਪਿਸਤੌ ਲ ਦੇ ਕਾਰ ਤੂਸ ਅਤੇ ਪੰਜ ਗ੍ਰਨੇ ਡ ਜ਼ਬਤ ਕੀਤੇ ਗਏ ਹਨ।

Exit mobile version