The Khalas Tv Blog International ਇਹ ਪੱਕਾ ਨਹੀਂ, ਤਾਲਿਬਾਨ ਬਦਲੇਗਾ ਜਾਂ ਨਹੀਂ : ਅਮਰੀਕੀ ਜਨਰਲ
International

ਇਹ ਪੱਕਾ ਨਹੀਂ, ਤਾਲਿਬਾਨ ਬਦਲੇਗਾ ਜਾਂ ਨਹੀਂ : ਅਮਰੀਕੀ ਜਨਰਲ

Chairman of the Joint Chiefs of Staff Gen. Mark Milley testifies to Senate Armed Services Committee about the budget, Wednesday, March 4, 2020, on Capitol Hill in Washington. (AP Photo/Jacquelyn Martin)

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਜਨਰਲ ਨੇ ਤਾਲਿਬਾਨ ਨੂੰ ਬੇਰਹਿਮ ਸਮੂਹ ਦੱਸਦਿਆਂ ਖਦਸ਼ਾ ਜਾਹਿਰ ਕੀਤਾ ਹੈ ਕਿ ਇਹ ਪੱਕਾ ਨਹੀਂ ਹੈ ਕਿ ਤਾਲਿਬਾਨ ਬਦਲੇਗਾ ਜਾਂ ਨਹੀਂ। ਜਨਰਲ ਮਾਰਕ ਮਿਲੇ ਨੇ ਕਿਹਾ ਹੈ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਭਵਿੱਖ ਵਿੱਚ ਕੱਟਰਪੰਥ ਵਿਰੋਧੀ ਅਭਿਆਨਾਂ ਲਈ ਇਸਲਾਮੀ ਕੱਟਰਪੰਥੀਆਂ ਨਾਲ ਕੋਰਡੀਨੇਟ ਕਰੇ।

Exit mobile version