The Khalas Tv Blog International ਇੱਕ ਸ਼ਖਸ ਨੇ 32 ਲੋਕਾ ਨਾਲ ਕੀਤੀ ਪਹਿਲਾ ਇਹ ਕਰਤੂਤ !
International

ਇੱਕ ਸ਼ਖਸ ਨੇ 32 ਲੋਕਾ ਨਾਲ ਕੀਤੀ ਪਹਿਲਾ ਇਹ ਕਰਤੂਤ !

America serial killer murder and burger

ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

ਬਿਊਰੋ ਰਿਪੋਰਟ : ਤੁਹਾਨੂੰ ਅਜਿਹੇ ਸਿਰਫਿਰ ਸ਼ਖਸ ਬਾਰੇ ਦੱਸ ਦੇ ਹਾਂ ਜਿਸ ਦੇ ਲਈ ਇਨਸਾਫ ਦੀ ਕੀਮਤ ਕੁਝ ਵੀ ਨਹੀਂ ਹੈ । ਉਹ ਗਾਜ਼ਰ – ਮੂਲੀਆਂ ਵਾਂਗ ਲੋਕਾਂ ਨੂੰ ਕੱਟ ਦਿੰਦਾ ਸੀ ਅਤੇ ਫਿਰ ਬਰਗਰ ਅਤੇ ਪੈਟੀ ਵਿੱਚ ਪਾਕੇ ਲੋਕਾਂ ਨੂੰ ਦਿੰਦਾ ਸੀ । ਫੜੇ ਜਾਣ ਤੋਂ ਬਾਅਦ ਉਸ ਨੇ ਅਦਾਲਤ ਦੇ ਸਾਹਮਣੇ ਗੁਨਾਹ ਵੀ ਕਬੂਲ ਕਰ ਲਿਆ ਹੈ । ਇਸ ਸੀਰੀਅਲ ਕਿਲਰ ਦਾ ਸ਼ਿਕਾਰ ਮਹਿਲਾਵਾਂ ਹੁੰਦੀਆਂ ਸਨ ਅਤੇ ਹੁਣ ਤੱਕ ਇਹ 32 ਲੋਕਾਂ ਨੂੰ ਮਾਰ ਚੁੱਕਿਆ ਹੈ । ਇਹ ਅਮਰੀਕਾ ਦੇ ਬਾਲਟੀਮੋਰ ਸ਼ਹਿਰ ਵਿੱਚ ਕਹਿੰਦਾ ਸੀ ।

ਸੀਰੀਅਲ ਕਿਲਰ ਜੋ ਮੈਥਿਉ ਲੋਕਾਂ ਨੂੰ ਮਾਰ ਕੇ ਪਹਿਲਾ ਫਰੀਜ਼ਰ ਵਿੱਚ ਸਟੋਰ ਕਰਦਾ ਸੀ ਅਤੇ ਫਿਕ ਉਨ੍ਹਾਂ ਨੂੰ ਮਸਾਲੇ ਅਤੇ ਹੋਰ ਜਾਨਵਰਾਂ ਦੇ ਮਾਸ ਨਾਲ ਮਿਲਾ ਕੇ ਫਰਾਈ ਕਰਦਾ ਸੀ ਅਤੇ ਬਰਗਰ ਅਤੇ ਪੈਟੀ ਵਿੱਚ ਪਾਕੇ ਸਟਾਲ ਲਾ ਕੇ ਵੇਚ ਦਿੱਤਾ ਸੀ । ਉਸ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਇਨਸਾਨੀ ਮਾਸ ਨੂੰ ਪਕਾਉਂਦਾ ਸੀ ਕਿਸੇ ਨੂੰ ਸ਼ੱਕ ਨਾ ਹੋਵੇ । ਡੇਲੀ ਪੋਸਟ ਵਿੱਚ ਛੱਪੀ ਖ਼ਬਰ ਦੇ ਮੁਤਾਬਿਕ ਜਦੋਂ ਸੀਰੀਅਲ ਕਿਲਰ ਜੋ ਮੈਥਿਊ ਦੀ ਇਸ ਕਰਤੂਤ ਦਾ ਖੁਲਾਸਾ ਹੋਇਆ ਤਾਂ ਪੁਲਿਸ ਦੇ ਨਾਲ ਮਾਮਲੇ ਦੀ ਸੁਣਵਾਈ ਕਰ ਰਿਹਾ ਜੱਜ ਵੀ ਹੈਰਾਨ ਹੋ ਗਿਆ ।

ਪੁਲਿਸ ਨੇ ਸੀਰੀਅਲ ਕਿਲਰ ਜੋਸਫ ਮੇਥੇਨੀ ਨੂੰ ਰੰਗੇ ਹੱਥੀ ਫੜਿਆ ਸੀ ਜਦੋਂ ਉਹ ਬਰਗਮ ਅਤੇ ਪੈਟੀ ਵੇਚ ਰਿਹਾ ਸੀ । ਉਸ ਦੇ ਸਟਾਲ ‘ਤੇ ਬਰਗਰ ਖਾਣ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਮੈਥੇਨੀ ਇਨ੍ਹਾਂ ਹੈਵਾਨ ਹੈ ਕਿ ਉਹ ਉਨ੍ਹਾਂ ਨੂੰ ਇਨਸਾਨੀ ਮਾਸ ਖਵਾ ਰਿਹਾ ਹੈ । ਅਦਾਲਤ ਨੇ ਜਦੋਂ ਸੀਰੀਅਲ ਕਿਲਰ ਜੋਸਫ ਮੇਥੇਨੀ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਅਤੇ ਕਿ ਉਸ ਨੂੰ ਆਪਣੀ ਇਸ ਹਰਕਤ ‘ਤੇ ਪਛਤਾਵਾ ਨਹੀਂ ਹੈ ਤਾਂ ਉਸ ਨੇ ਕਿਹਾ ਉਸ ਨੂੰ 32 ਲੋਕਾਂ ਦੇ ਕਤਲ ਦਾ ਕੋਈ ਅਫਸੋਸ ਨਹੀਂ ਹੈ । ਉਲਟਾ ਕਤਲ ਨੂੰ ਅੰਜਾਮ ਦੇਣ ਵਿੱਚ ਉਸ ਨੂੰ ਖੁਸ਼ੀ ਮਿਲ ਦੀ ਸੀ । ਪੁਲਿਸ ਨੇ ਉਸ ਨੂੰ 50 ਸਾਲ ਦੀ ਦੀ ਸਜ਼ਾ ਸੁਣਾਈ ਹੈ । ਪਰ ਦੱਸਿਆ ਜਾ ਰਿਹਾ ਹੈ ਉਸ ਦੀ ਮੌਤ ਕੁਝ ਸਮੇ ਪਹਿਲਾਂ ਹੀ ਹੋ ਗਈ ਸੀ ।

Exit mobile version