ਬਿਉਰੋ ਰਿਪੋਰਟ – ਅੱਜ ਮਹਾਂਕੁੰਭ ਦਾ 43ਵਾਂ ਦਿਨ ਹੈ। ਮੇਲਾ ਖਤਮ ਹੋਣ ਵਿੱਚ 2 ਦਿਨ ਹੋਰ ਬਾਕੀ ਹਨ। ਜਿਸ ਕਾਰਨ ਵੱਡੀ ਗਿਣਤੀ ਚ ਸ਼ਰਧਾਲੂ ਸੰਗਮ ‘ਚ ਡੁਬਕੀ ਲਗਾ ਰਹੇ ਹਨ। ਅੱਜ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਸੰਗਮ ਵਿੱਚ ਇਸ਼ਨਾਨ ਕੀਤਾ। ਅਦਾਕਾਰਾ ਕੈਟਰੀਨਾ ਕੈਫ ਵੀ ਮਹਾਂਕੁੰਭ ਵਿੱਚ ਪਹੁੰਚੀ। ਉਨ੍ਹਾਂ ਨੇ ਪਰਮਾਰਥ ਨਿਕੇਤਨ ਕੈਂਪ ਵਿਖੇ ਸਵਾਮੀ ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ ਸਰਸਵਤੀ ਦਾ ਅਸ਼ੀਰਵਾਦ ਵੀ ਲਿਆ।
ਇਹ ਵੀ ਪੜ੍ਹੋ – ਵਿਧਾਨ ਸਭਾ ‘ਚ ਪੱਤਰਕਾਰਾਂ ਦੀ ਐਂਟਰੀ ਨਾ ਹੋਣ ਦੀ ਬਾਦਲ ਨੇ ਕੀਤੀ ਨਿੰਦਾ