‘ਦ ਖ਼ਾਲਸ ਬਿਊਰੋ :- ਏਅਰ ਇੰਡੀਆ ਹੁਣ ਟਾਟਾ ਸੰਨਜ਼ ਦਾ ਹੋ ਗਿਆ ਹੈ। ਏਅਰ ਇਡੀਆ ਨੂੰ ਟਾਟਾ ਸੰਨਜ਼ ਨੂੰ ਸੌਂਪ ਦਿੱਤਾ ਗਿਆ ਹੈ। ਡੀਆਈਪੀਏਐੱਮ ਦੇ ਸਕੱਤਰ ਟੀਕੇ ਪਾਂਡੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਏਅਰ ਇੰਡੀਆ ਸੌਂਪਣ ’ਤੇ ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਟਾਟਾ ਸੰਨਜ਼ ਦਾ ਹੋਇਆ ਏਅਰ ਇੰਡੀਆ
