The Khalas Tv Blog Punjab ਅੰਮ੍ਰਿਤਸਰ ਗਏ ਰਾਜਪਾਲ ਦੇ ਕਾਫਲੇ ਨਾਲ ਵਾਪਰੀ ਘਟਨਾ, ਜਵਾਨਾਂ ਨੂੰ ਲੱਗੀਆਂ ਸੱਟਾਂ
Punjab

ਅੰਮ੍ਰਿਤਸਰ ਗਏ ਰਾਜਪਾਲ ਦੇ ਕਾਫਲੇ ਨਾਲ ਵਾਪਰੀ ਘਟਨਾ, ਜਵਾਨਾਂ ਨੂੰ ਲੱਗੀਆਂ ਸੱਟਾਂ

ਅੰਮ੍ਰਿਤਸਰ (Amritsar) ‘ਚ ਸਰਹੱਦੀ ਦੌਰੇ ‘ਤੇ ਗਏ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banvari Lal purohit)  ਦੇ ਕਾਫਲੇ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਰਾਜਪਾਲ ਪੁਰੋਹਿਤ ਦਾ ਕਾਫਲਾ ਪੁਲ ਮੌੜ ਤੋਂ ਘਰਿੰਡਾ ਵੱਲ ਆ ਰਿਹਾ ਸੀ। ਇਸ ਦੌਰਾਨ ਸੁਰੱਖਿਆ ਲਈ ਤਾਇਨਾਤ ਸੀਆਰਪੀਐਫ ਜਵਾਨਾਂ ਦੀ ਕਾਰ ਦਾ ਟਾਇਰ ਫਟ ਗਿਆ ਅਤੇ ਸੰਤੁਲਨ ਵਿਗੜਨ ਕਾਰਨ ਕਾਰ ਡਿਵਾਈਡਰ ਨਾਲ ਜਾ ਟਕਰਾਈ। ਇਸ ਘਟਨਾ ਵਿੱਚ ਸੀਆਰਪੀਐਫ ਦੇ ਤਿੰਨ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ –   ਲੰਗੜੀ ਸਰਕਾਰ ਨੇ ਸਰਕਾਰ ਬਚਾਓ ਬਜਟ ਕੀਤਾ ਪੇਸ਼ – ਹਰਸਿਮਰਤ ਕੌਰ ਬਾਦਲ

 

Exit mobile version