The Khalas Tv Blog India Haryana Assembly Election 2024: ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਚੌਥੀ ਸੂਚੀ, 21 ਉਮੀਦਵਾਰਾਂ ਦਾ ਐਲਾਨ
India

Haryana Assembly Election 2024: ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਚੌਥੀ ਸੂਚੀ, 21 ਉਮੀਦਵਾਰਾਂ ਦਾ ਐਲਾਨ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਚੌਥੀ ਸੂਚੀ ਵਿੱਚ ਕੁੱਲ 21 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਵੇਖੋ ਪੂਰੀ ਲਿਸਟ-

Image

‘ਆਪ’ ਆਦਮੀ ਪਾਰਟੀ ਵੱਲੋਂ ਅੰਬਾਲਾ ਕੈਂਟ ਸੀਟ ਤੋਂ ਰਾਜ ਕੌਰ ਗਿੱਲ, ਯਮੁਨਾਨਗਰ ਤੋਂ ਲਲਿਤ ਤਿਆਗੀ, ਲਾਡਵਾ ਤੋਂ ਜੋਗਾ ਸਿੰਘ, ਕੈਥਲ ਤੋਂ ਸਤਬੀਰ ਗੋਇਤ, ਕਰਨਾਲ ਤੋਂ ਸੁਨੀਲ ਬਿੰਦਲ, ਪਾਣੀਪਤ ਦਿਹਾਤੀ ਤੋਂ ਸੁਖਬੀਰ ਮਲਿਕ, ਗਨੌਰ ਤੋਂ ਸਰੋਜ ਬਾਲਾ ਰਾਠੀ ਸ਼ਾਮਲ ਹਨ।

ਇਸੇ ਤਰ੍ਹਾਂ ਸੋਨੀਪਤ ਤੋਂ ਦੇਵੇਂਦਰ ਗੌਤਮ, ਗੋਹਾਨਾ ਤੋਂ ਸ਼ਿਵ ਕੁਮਾਰ ਰੰਗੀਲਾ, ਬੜੌਦਾ ਤੋਂ ਸੰਦੀਪ ਮਲਿਕ, ਜੁਲਾਨਾ ਤੋਂ ਕਵਿਤਾ ਦਲਾਲ, ਸਫੀਦੋਂ ਤੋਂ ਨਿਸ਼ਾ ਦੇਸ਼ਵਾਲ, ਟੋਹਾਣਾ ਤੋਂ ਸੁਖਵਿੰਦਰ ਸਿੰਘ ਗਿੱਲ, ਕਾਲਾਂਵਾਲੀ ਤੋਂ ਜਸਦੇਵ ਨਿੱਕਾ, ਤੇ ਸਿਰਸਾ ਤੋਂ ਸ਼ਾਮ ਮਹਿਤਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

Exit mobile version