The Khalas Tv Blog Punjab ‘ਆਪ’ ਵੱਲੋਂ ਪੰਜਾਬ ’ਚ 21 ਬੁਲਾਰਿਆਂ ਦੀ ਸੂਚੀ ਦਾ ਐਲਾਨ! ਮੀਤ ਹੇਅਰ, ਕੰਗ, ਨੀਲ ਗਰਗ ਅਤੇ ਟੀਨੂੰ ਵੀ ਸ਼ਾਮਲ
Punjab

‘ਆਪ’ ਵੱਲੋਂ ਪੰਜਾਬ ’ਚ 21 ਬੁਲਾਰਿਆਂ ਦੀ ਸੂਚੀ ਦਾ ਐਲਾਨ! ਮੀਤ ਹੇਅਰ, ਕੰਗ, ਨੀਲ ਗਰਗ ਅਤੇ ਟੀਨੂੰ ਵੀ ਸ਼ਾਮਲ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬੁਲਾਰਿਆਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 21 ਬੁਲਾਰਿਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਨ੍ਹਾਂ ਵਿੱਚੋਂ 4 ਸੀਨੀਅਰ ਬੁਲਾਰੇ ਹਨ ਅਤੇ 17 ਬੁਲਾਰੇ ਹਨ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਪਵਨ ਟੀਨੂੰ ਅਤੇ ਨੀਲ ਗਰਗ ਨੂੰ ਸੀਨੀਅਰ ਬੁਲਾਰੇ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜੀਵਨਜੋਤ ਕੌਰ, ਅਮਨਦੀਪ ਕੌਰ, ਮਨਜਿੰਦਰ ਸਿੰਘ ਲਾਲਪੁਰਾ ਦੇ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹਨ।

ਦੇਖੋ ਪੂਰੀ ਸੂਚੀ –

Exit mobile version