The Khalas Tv Blog Punjab ਸਤਲੁਜ ਦਰਿਆ ‘ਚ ਰੁੜਿਆ ਨੌਜਵਾਨ, ਭਾਲ ਜਾਰੀ
Punjab

ਸਤਲੁਜ ਦਰਿਆ ‘ਚ ਰੁੜਿਆ ਨੌਜਵਾਨ, ਭਾਲ ਜਾਰੀ

ਨੰਗਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਨਹਾਉਣ ਸਮੇਂ ਸਤਲੁਜ ਦਰਿਆ ਵਿੱਚ ਰੁੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਵਾਲ ਕਟਵਾ ਕੇ ਆਏ ਸਨ, ਜਿਸ ਤੋਂ ਉਹ ਸਤਲੁਜ ਦਰਿਆ ਵਿੱਚ ਨਹਾਉਣ ਚਲੇ ਗਏ। ਨਹਾਉਂਦੇ ਸਮੇਂ ਇਕ ਨੌਜਵਾਨ ਪਾਣੀ ਦੇ ਵਹਾਅ ਵਿੱਚ ਰੁੜ ਗਿਆ। ਉਸ ਨੌਜਵਾਨ ਦਾ ਹਾਲੇ ਤੱਕ ਕੋਈ ਵੀ ਸੁਰਾਗ ਨਹੀਂ ਲੱਗਾ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕੱਲ੍ਹ ਦੀ ਹੈ ਪਰ ਹਾਲੇ ਤੱਕ ਉਸ ਨੌਜਵਾਨ ਨੂੰ ਨਹੀਂ ਲੱਭਿਆ ਜਾ ਸਕਿਆ। ਘਟਨਾ ਵਾਪਰੀ ਨੂੰ ਲਗਭਗ 48 ਘੰਟਿਆਂ ਦਾ ਸਮਾਂ ਹੋਣ ਵਾਲਾ ਹੈ ਪਰ ਗੋਤਾਖੋਰਾਂ ਦੇ ਹੱਥ ਹਾਲੇ ਤੱਕ ਖਾਲੀ ਹਨ। ਪ੍ਰਸਾਸ਼ਨ ਵੱਲੋਂ ਵੀ ਨੌਜਵਾਨ ਨੂੰ ਲੱਭਣ ਲਈ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ  –  ਚੋਣਾਂ ਖ਼ਤਮ ਹੁੰਦਿਆਂ ਹੀ ਜਨਤਾ ਨੂੰ ਝਟਕਾ! ਟੋਲ ਪਲਾਜ਼ਿਆਂ ਦੇ ਰੇਟ ਵਧੇ, ਕਾਰ ਲਈ 5 ਰੁਪਏ ਵਧਾਇਆ ਟੋਲ

 

Exit mobile version