The Khalas Tv Blog International ਕੈਨੇਡਾ : ਹਾਦਸੇ ’ਚ ਮੋਗਾ ਦੇ ਨੌਜਵਾਨ ਦੀ ਗਈ ਜਾਨ, ਚੰਗੇਰੇ ਭਵਿੱਖ ਲਈ ਗਿਆ ਸੀ…
International Punjab

ਕੈਨੇਡਾ : ਹਾਦਸੇ ’ਚ ਮੋਗਾ ਦੇ ਨੌਜਵਾਨ ਦੀ ਗਈ ਜਾਨ, ਚੰਗੇਰੇ ਭਵਿੱਖ ਲਈ ਗਿਆ ਸੀ…

ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜਗਸੀਰ ਸਿੰਘ ਦੀ ਤਸਵੀਰ (file photo)

ਮੋਗਾ : ਕੈਨੇਡਾ(Canada) ਦੇ ਬ੍ਰਿਟਿਸ਼ ਕੋਲੰਬੀਆ(British Columbia) ‘ਚ ਇੱਕ ਸੜਕ ਹਾਦਸੇ (road accident) ਦੌਰਾਨ ਇੱਕ ਪੰਜਾਬੀ ਨੌਜਵਾਨ ਦੀ ਜਾਨ ਚਲੀ ਗਈ ਹੈ। ਇਸ ਨੌਜਵਾਨ ਦੀ ਪਛਾਣ ਜਗਸੀਰ ਸਿੰਘ ਗਿੱਲ ਵੱਜੋਂ ਹੋਈ ਹੈ। ਉਹ ਮੋਗਾ(Moga) ਦੇ ਪਿੰਡ ਘੋਲੀਆਂ ਤੋਂ ਸੀ ਅਤੇ ਕਰੀਬ ਛੇ ਸਾਲ ਪਹਿਲਾਂ ਆਪਣਾ ਭਵਿੱਖ ਸੰਵਾਰਨ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਕੈਨੇਡਾ ਹੀ ਰਹਿੰਦੇ ਹਨ। ਨੌਜਵਾਨ ਉੱਥੇ ਟਰੱਕ ਡਰਾਈਵਰ ਸੀ। ਅੱਜ ਸਵੇਰੇ ਜਦ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ, ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Punjab youth died in Canada
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜਗਸੀਰ ਸਿੰਘ ਦੀ ਤਸਵੀਰ (file photo)

 

Exit mobile version