The Khalas Tv Blog India ਦਿੱਲੀ ‘ਚ ਮੀਂਹ ਕਾਰਨ ਧਸੀ ਸੜਕ, ਡੀਟੀਸੀ ਦੀ ਬੱਸ ਫਸੀ; ਵੱਡਾ ਹਾਦਸਾ ਟਲਿਆ
India

ਦਿੱਲੀ ‘ਚ ਮੀਂਹ ਕਾਰਨ ਧਸੀ ਸੜਕ, ਡੀਟੀਸੀ ਦੀ ਬੱਸ ਫਸੀ; ਵੱਡਾ ਹਾਦਸਾ ਟਲਿਆ

Enclave Road, Hauz Rani Red Light, road caved , Delhi

due to rain in delhi dtc bus stuck-ਸੜਕ ਟੁੱਟਣ ਕਾਰਨ ਸਾਕੇਤ ਕੋਰਟ ਤੋਂ ਮਾਲਵੀਆ ਨਗਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਨਵੀਂ ਦਿੱਲੀ : ਵੀਰਵਾਰ ਨੂੰ ਦਿੱਲੀ ‘ਚ ਰਾਤ ਭਰ ਪਏ ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ‘ਚ ਪਾਣੀ ਭਰਨ ਦੀਆਂ ਖਬਰਾਂ ਹਨ। ਹੁਣ ਜਾਣਕਾਰੀ ਆ ਰਹੀ ਹੈ ਕਿ ਰਾਤ ਭਰ ਪਏ ਮੀਂਹ ਕਾਰਨ ਪ੍ਰੈਸ ਐਨਕਲੇਵ ਰੋਡ ‘ਤੇ ਹੌਜ਼ ਰਾਣੀ ਰੈੱਡ ਲਾਈਟ ਨੇੜੇ ਸੜਕ ਦਾ ਇੱਕ ਹਿੱਸਾ ਧਸ ਗਿਆ ਹੈ। ਸੜਕ ਟੁੱਟਣ ਕਾਰਨ ਡੀਟੀਸੀ ਦੀ ਬੱਸ ਫਸ ਗਈ।

ਸੜਕ ਟੁੱਟਣ ਕਾਰਨ ਸਾਕੇਤ ਕੋਰਟ ਤੋਂ ਮਾਲਵੀਆ ਨਗਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਦੀ ਜਾਣਕਾਰੀ ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕਰਕੇ ਦਿੱਤੀ ਹੈ।

Exit mobile version