The Khalas Tv Blog International ਫਰਿਜ਼ੋਨ ‘ਚ ਇੱਕ ਘਰ ਨੂੰ ਲੱਗੀ ਅੱ ਗ , ਦੋ ਦੀ ਮੌ ਤ
International

ਫਰਿਜ਼ੋਨ ‘ਚ ਇੱਕ ਘਰ ਨੂੰ ਲੱਗੀ ਅੱ ਗ , ਦੋ ਦੀ ਮੌ ਤ

ਦ ਖ਼ਾਲਸ ਬਿਊਰੋ : ਕੈਲਫੋਰਨੀਆ ਦੇ ਸ਼ਹਿਰ ਫਰਿਜ਼ੋਨ ਵਿੱਚ ਇੱਕ ਘਰ ਨੂੰ ਅੱ ਗ ਲੱਗਣ ਕਾਰਨ ਦੋ ਬੱਚਿਆਂ ਦੀ ਮੌ ਤ ਹੋ ਗਈ ਅਤੇ ਬੱਚਿਆਂ ਦੀ ਮਾਂ ਗੰਭੀ ਰ ਜ ਖਮੀ ਹੋ ਗਈ। ਫਾਇਰ ਫਾਈਟਰ ਸਵੇਰੇ 6:30 ਵਜੇ ਦੇ ਕਰੀਬ ਡਕੋਟਾ ਅਤੇ ਬ੍ਰਾਲੀ ਐਵੇਨਿਊ ਦੇ ਖੇਤਰ ਵਿੱਚ ਮੇਜਰ ਫ਼ਾਇਰ ਕਾਲ ਤੇ ਪਹੁੰਚੇ ਸਨ। ਜਿੱਥੇ ਉਹਨਾਂ ਨੇ 5 ਅਤੇ 18 ਮਹੀਨੇ ਦੇ ਬੱਚਿਆ ਨੂੰ ਬੇਜਾਨ ਪਾਇਆ ਅਤੇ ਮਾਂ ਅਤੇ ਇੱਕ ਹੋਰ ਵਿਅਕਤੀ ਨੂੰ ਜਖਮੀ ਹਾਲਤ ਵਿੱਚ ਲੋਕਲ ਹਸਪਤਾਲ ਭਰਤੀ ਕਰਵਾਇਆ ।
ਇਕ ਨਿਊਜ਼ ਕਾਨਫਰੰਸ ਵਿਚ ਫਰਿਜ਼ਨੋ ਦੇ ਪੁਲਿਸ ਮੁਖੀ ਪਾਕੋ ਬਲਡੇਰਾਮਾ ਨੇ ਕਿਹਾ ਕਿ ਇਹ ਅੱਗ ਲੱਗੀ ਨਹੀਂ ਬਲਕਿ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇੱਕ 29 ਸਾਲ ਦੇ ਵਿਅੱਕਤੀ ਦੀ ਕਥਿਤ ਦੋ ਸ਼ੀ ਵਜੋ ਪਛਾਣ ਕੀਤੀ ਗਈ ਹੈ, ਜਿਹੜਾ ਕਿ ਇਸੇ ਘਰ ਵਿੱਚ ਪਰਿਵਾਰ ਦੇ ਨਾਲ ਰਹਿ ਰਿਹਾ ਸੀ। ਚੀਫ ਬਲਡੇਰਾਮਾ ਨੇ ਕਿਹਾ ਕਿ ਦੋ ਸ਼ੀ ਵਿਅਕਤੀ ਨੂੰ ਗ੍ਰਿਫ ਤਾ ਰ ਕੀਤਾ ਗਿਆ ਹੈ, ਅਤੇ ਉਸਨੂੰ ਕਤ ਲ ਅਤੇ ਸੰਗੀਨ ਅੱਗਜ਼ਨੀ ਦੇ ਦੋ ਮਾਮਲਿਆਂ ਦਾ ਸਾਹਮਣਾ ਕਰਨਾ ਪਵੇਗਾ।ਪੁਲਿਸ ਮੁਖੀ ਬਲਡੇਰਾਮਾ ਅਨੁਸਾਰ ਬੱਚਿਆਂ ਦਾ ਪਿਤਾ ਕੰਮ ‘ਤੇ ਸੀ। ਇਸ ਬੁਰੀ ਘ ਟਨਾ ਕਰਕੇ ਫਰਿਜਨੋ ਏਰੀਏ ਦੇ ਲੋਕ ਗਹਿਰੇ ਦੁੱਖ ਵਿੱਚ ਹਨ।

Exit mobile version