The Khalas Tv Blog Punjab ਦੁਸਹਿਰੇ ਦੀ ਰਾਤ ਨੂੰ ਵਾਪਰਿਆ ਵੱਡਾ ਹਾਦਸਾ! ਕੰਬਲਾਂ ਦੀ ਫੈਕਟਰੀ ‘ਚ ਲੱਗੀ ਅੱਗ!
Punjab

ਦੁਸਹਿਰੇ ਦੀ ਰਾਤ ਨੂੰ ਵਾਪਰਿਆ ਵੱਡਾ ਹਾਦਸਾ! ਕੰਬਲਾਂ ਦੀ ਫੈਕਟਰੀ ‘ਚ ਲੱਗੀ ਅੱਗ!

ਬਿਉਰੋ ਰਿਪੋਰਟ – ਦੁਸਹਿਰੇ ਦੀ ਰਾਤ ਸਮੇਂ ਤਰਨ ਤਾਰਨ (Tarn-Taran) ਜ਼ਿਲ੍ਹੇ ਦੇ ਪਿੰਡ ਗੋਹਲਵੜ੍ਹ (Gohalwar) ਦੀ ਕੰਬਲ ਫੈਕਟਰੀ ਵਿਚ ਅੱਗ ਲੱਗੀ ਹੈ। ਹੁਣ ਤੱਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਤੱਖ ਦਰਸ਼ੀਆਂ ਨੇ ਦੱਸੀਆਂ ਕਿ ਅੱਗ ਇੰਨੀ ਭਿਆਨਕ ਸੀ ਕਿ ਦੇਖਦਿਆਂ ਹੀ ਦੇਖਦਿਆਂ ਆਸਪਾਸ ਦਾ ਸਾਰਾ ਇਲਾਕਾ ਧੂੰਏਂ ਦੀ ਲਪੇਟ ਵਿਚ ਆ ਗਿਆ। ਦੱਸ ਦੇਈਏ ਕਿ ਅੰਮ੍ਰਿਤਸਰ ਤਰਨ -ਤਾਰਨ ਰੋਡ ‘ਤੇ ਗੋਹਲਵੜ੍ਹ ਪਿੰਡ ਵਿਚ ਕੰਬਲਾਂ ਦੀ ਫੈਕਟਰੀ ਹੈ, ਜਿਸ ਵਿਚ ਵੱਡੀ ਮਾਤਰਾ ਵਿਚ ਕੰਬਲ ਅਤੇ ਰਜਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ।

ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗੀਆਂ ਹੈ। ਅੱਗ ਲੱਗਣ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਸੀ ਅਤੇ ਅੱਗ ਬਜਾਊ ਦਸਤੇ ਨੇ ਪਹੁੰਚ ‘ਤੇ ਅੱਗ ਪਾਇਆ ਹੈ।

ਇਹ ਵੀ ਪੜ੍ਹੋ –  ਦੁਸਹਿਰੇ ਮੌਕੇ 177 ਥਾਵਾਂ ‘ਤੇ ਸਾੜੀ ਗਈ ਪਰਾਲੀ

 

Exit mobile version