The Khalas Tv Blog India ਦਿੱਲੀ ਦੇ ਕਰੋਲ ਬਾਗ ‘ਚ ਲੱਗੀ ਅੱ ਗ
India

ਦਿੱਲੀ ਦੇ ਕਰੋਲ ਬਾਗ ‘ਚ ਲੱਗੀ ਅੱ ਗ

‘ਦ ਖ਼ਾਲਸ ਬਿਊਰੋ : ਰਾਜਧਾਨੀ ਦਿੱਲੀ ਦੇ ਕਰੋਲ ਬਾਗ ਇਲਾਕੇ ਵਿਚ ਭਿਆ ਨਕ ਅੱ ਗ ਲੱਗ ਗਈ ਦੀ ਘ ਟਨਾ ਸਾਹਮਣੇ ਆਈ ਹੈ।  ਦਿੱਲੀ ਦੇ ਕਰੋਲ ਬਾਗ ਦੇ ਗੱਫਾਰ ਮਾਰਕੀਟ ਵਿੱਚ ਅੱ ਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 39 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਸੂਚਨਾ ਮਿਲਣ ‘ਤੇ ਦਿੱਲੀ ਪੁਲਿ ਸ ਦੇ ਜਵਾਨ ਵੀ ਮੌਕੇ ‘ਤੇ ਪਹੁੰਚ ਗਏ। ਦਿੱਲੀ ਫਾਇਰ ਸਰਵਿਸ ਦੇ ਅਨੁਸਾਰ, ਕੋਈ ਵੀ ਅੰਦਰ ਨਹੀਂ ਫਸਿਆ ਹੈ ਅਤੇ ਅਜੇ ਤੱਕ ਕਿਸੇ ਦੇ ਜ਼ ਖਮੀ ਹੋਣ ਦੀ ਖਬਰ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Exit mobile version