The Khalas Tv Blog International ਸਰੀ ਵਿਖੇ ਕਿ ਸਾਨੀ ਜਿੱਤ ਤੇ ਸਾਹਿਬਜ਼ਾਦਿਆਂ ਦੀ ਯਾਦ ‘ਚ ਕਰਾਇਆ ਸਮਾਗਮ
International

ਸਰੀ ਵਿਖੇ ਕਿ ਸਾਨੀ ਜਿੱਤ ਤੇ ਸਾਹਿਬਜ਼ਾਦਿਆਂ ਦੀ ਯਾਦ ‘ਚ ਕਰਾਇਆ ਸਮਾਗਮ

‘ਦ ਖਾਲਸ ਬਿਉਰੋ:ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਅਤੇ ਸਾਹਿਬਜਾਦਿਆਂ, ਮਾਤਾ ਗੁਜਰੀ ਜੀ ਦੀ ਯਾਦ ਵਿੱਚ ਕੈਨੇਡਾ ਦੇ ਸ਼ਹਿਰ ਸਰੀ-ਡੈਲਟਾ ਵਿਖੇ ਸਮਾਗਮ ਕਰਾਇਆ ਗਿਆ। ਸਥਾਨਕ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਮਗਰੋਂ ਗਤਕਾ ਟੀਮ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਇਹ ਸਾਰਾ ਸਮਾਗਮ ਸਤਿਕਾਰ ਕਮੇਟੀ,ਵਰਕਰ ਕਿਸਾਨ ਮੋਰਚਾ ਚੌਂਕ 72-120, ਵਰਕਰ ਕਿਸਾਨ ਮੌਰਚਾ ਚੌਂਕ 88 ਕਿੰਗ ਜੌਰਜ ‘ਤੇ ਸਥਾਨਕ ਸੰਗਤ ਨੇ ਮਿਲ ਕੇ ਕਰਵਾਇਆ।

Exit mobile version