The Khalas Tv Blog India ਸਿੱਖ ਨੌਜਵਾਨ ਨਾਲ ਹੋਈ ਬਦਸਲੂਕੀ! ਨੌਜਵਾਨ ਨੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ
India

ਸਿੱਖ ਨੌਜਵਾਨ ਨਾਲ ਹੋਈ ਬਦਸਲੂਕੀ! ਨੌਜਵਾਨ ਨੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਦੀ ਕੀਤੀ ਮੰਗ

ਬਿਊਰੋ ਰਿਪੋਰਟ – ਉਤਰਾਖੰਡ (Uttarakhand) ਵਿਚ ਇਕ ਸਿੱਖ ਨੌਜਵਾਨ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਦਸਲੂਕੀ ਇਕ ਪੁਲਿਸ ਵਾਲੇ ਵੱਲੋਂ ਕੀਤੀ ਗਈ ਹੈ। ਦੱਸ ਦੇਈਏ ਕਿ ਉਤਰਾਖੰਡ ਦੇ ਰੁਦਰਪੁਰ (Rudarpur) ਵਿਚ ਆਦਰਸ਼ ਨਗਰ ਪੁਲਿਸ ਚੌਂਕੀ ਦੇ ਇਚਾਰਜ ਸੰਦੀਪ ਪਿਲਖਵਾਲ ਵੱਲੋਂ ਸਿੱਖ ਨੌਜਵਾਨ ਦੀ ਕਾਲਰ ਖਿੱਚੀ ਹੈ।  ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਇਹ ਪੁਲਿਸ ਅਧਿਕਾਰੀ ਪਹਿਲਾਂ ਹੀ ਅਜਿਹੇ ਕਈ ਵਿਵਾਦਾਂ ਵਿਚ ਘਿਰ ਚੁੱਕਾ ਹੈ।

ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਨੌਜਵਾਨ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ –  ਲੇਬਨਾਨ ਖਿਲਾਫ਼ ਪੇਜਰ ਤੇ ਵਾਕੀ-ਟਾਕੀ ਹਮਲੇ ਤੋਂ ਬਾਅਦ ਹੁਣ ਹਵਾਈ ਹਮਲੇ ਸ਼ੁਰੂ! ‘ਇਹ ਨਸਲਕੁਸ਼ੀ,ਜੰਗ ਦੀ ਸ਼ੁਰੂਆਤ’!

 

Exit mobile version