ਬਿਉਰੋ ਰਿਪੋਰਟ – ਥਾਣਾ ਅਜਨਾਲਾ (Ajnala Police Station) ਦੇ ਬਾਹਰ ਇਕ ਬੰਬਨੁਮਾ ਵਸਤੂ ਮਿਲੀ ਹੈ, ਜਿਸ ਤੋਂ ਬਾਅਦ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪੁਲਿਸ ਵੱਲੋੋਂ ਇਸ ਤੋਂ ਬਾਅਦ ਥਾਣੇ ਦਾ ਬਾਹਰਲੇ ਖੇਤਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ ਅਤੇ ਵੱਡੇ ਅਧਿਕਾਰੀ ਮਾਮਲੇ ਦਾ ਜਾਇਜ਼ਾ ਲੈਣ ਲਈ ਮੌਕੇ ‘ਤੇ ਪਹੁੰਚ ਰਹੇ ਹਨ। ਦੱਸ ਦੇਈਏ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤਾ ਵੀ ਮੌਕੇ ‘ਤੇ ਪਹੁੰਚ ਚੁੱਕਾ ਹੈ ਅਤੇ ਪੁਲਿਸ ਵੱਲੋਂ ਥਾਣੇ ਦੇ ਅੰਦਰ ਅਤੇ ਬਾਹਰ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ – ਪੰਜਾਬ ਦਾ ਪੈਸਾ ਦਿੱਲੀ ਚੋਣਾਂ ‘ਚ ਵਰਤਿਆ ਜਾਵੇਗਾ! ਕੁੱਝ ਤਾਂ ਸ਼ਰਮ ਕਰੋ! ਵੱਡੇ ਅਕਾਲੀ ਲੀਡਰ ਨੇ ਘੇਰੀ ਸੂਬਾ ਸਰਕਾਰ