The Khalas Tv Blog Punjab ਪੰਜਾਬ ਵਿਜੀਲੈਂਸ ਬਿਊਰੋ ਦੇ 7 ਡੀਐਸਪੀ ਦੇ ਤਬਾਦਲੇ ਕੀਤੇ, ਪੜ੍ਹੋ ਸੂਚੀ…
Punjab

ਪੰਜਾਬ ਵਿਜੀਲੈਂਸ ਬਿਊਰੋ ਦੇ 7 ਡੀਐਸਪੀ ਦੇ ਤਬਾਦਲੇ ਕੀਤੇ, ਪੜ੍ਹੋ ਸੂਚੀ…

ਪੰਜਾਬ ਵਿਜੀਲੈਂਸ ਬਿਊਰੋ ਦੇ 7 ਡੀਐਸਪੀ ਦੇ ਤਬਾਦਲੇ ਕੀਤੇ, ਪੜ੍ਹੋ ਸੂਚੀ...

ਮੁਹਾਲੀ : ਪੰਜਾਬ ਸਰਕਾਰ ਨੇ ਰਾਜ ਵਿਜੀਲੈਂਸ ਬਿਊਰੋ ਦੇ 7 ਡੀਐਸਪੀਜ਼ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਪੰਜਾਬ ਦੇ ਚੀਫ ਡਾਇਰੈਕਟਰ ਵਰਿੰਦਰ ਕੁਮਾਰ ਨੇ ਹੁਕਮ ਜਾਰੀ ਕੀਤੇ ਹਨ। ਪੂਰੀ ਸੂਚੀ ਹੇਠਾਂ ਦੇਖੋ।

Exit mobile version