The Khalas Tv Blog India ਗੁਰੂਗ੍ਰਾਮ ‘ਚ ਸੜਕ ਹਾ ਦਸੇ ‘ਚ 5 ਲੋਕਾਂ ਦੀ ਮੌ ਤ
India

ਗੁਰੂਗ੍ਰਾਮ ‘ਚ ਸੜਕ ਹਾ ਦਸੇ ‘ਚ 5 ਲੋਕਾਂ ਦੀ ਮੌ ਤ

‘ਦ ਖ਼ਾਲਸ ਬਿਊਰੋ :ਸਾਈਬਰ ਸਿਟੀ ਗੁਰੂਗ੍ਰਾਮ ‘ਚ ਵੀਰਵਾਰ ਤੜਕੇ ਹੋਏ ਸੜਕ ਹਾ ਦਸੇ ‘ਚ 5 ਲੋਕਾਂ ਦੀ ਮੌ ਤ ਹੋ ਗਈ ਅਤੇ ਇਕ ਵਿਅਕਤੀ ਜ਼ਖ ਮੀ ਹੋ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਨ੍ਹਾਂ ਲੋਕਾਂ ਨੂੰ ਲੈ ਕੇ ਜਾ ਰਹੀ ਕਾਰ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਨਾਲ ਟਕ ਰਾ ਗਈ। ਇਸ ਹਾਦਸੇ ‘ਚ 5 ਜਾਨਾਂ ਦੇ ਨੁਕਸਾਨ ਤੋਂ ਇਲਾਵਾ ਇਕ ਵਿਅਕਤੀ ਜ਼ ਖਮੀ ਵੀ ਹੋਇਆ ਹੈ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਵੀਰਵਾਰ ਤੜਕੇ ਕਰੀਬ 3 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਇਨ੍ਹਾਂ ਸਾਰਿਆਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ।

ਹਾਦ ਸੇ ਦਾ ਸ਼ਿਕਾਰ ਹੋਏ ਲੋਕ ਸੈਲਰੀਓ ਕਾਰ ‘ਚ ਸਵਾਰ ਸਨ। ਜਾਣਕਾਰੀ ਮੁਤਾਬਕ ਹਾਦਸੇ ‘ਚ ਜਾ ਨ ਗਵਾਉਣ ਵਾਲੇ ਸਾਰੇ ਲੋਕ ਸੋਮ ਲੌਜਿਸਟਿਕਸ ਦੇ ਕਰਮਚਾਰੀ ਸਨ। ਕਾਰ ਨੂੰ ਟੈਂਕਰ ਨਾਲ ਟਕ ਰਾਉਣ ਦਾ ਕਾਰਨਾਂ ਬਾਰੇ ਹਾਲੇ ਤੱਕ ਪਤਾ ਨਹੀਂ ਲਗ ਸਕਿਆ ਹੈ।

Exit mobile version