The Khalas Tv Blog India ਓਡੀਸ਼ਾ ‘ਚ ਸਰਕਾਰੀ ਸਕੂਲ ਦੀਆਂ 25 ਵਿਦਿਆਰਥਣਾਂ ਕੋਰੋਨਾ ਪਾਜ਼ੀਟਿਵ
India

ਓਡੀਸ਼ਾ ‘ਚ ਸਰਕਾਰੀ ਸਕੂਲ ਦੀਆਂ 25 ਵਿਦਿਆਰਥਣਾਂ ਕੋਰੋਨਾ ਪਾਜ਼ੀਟਿਵ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਓਡੀਸ਼ਾ ਦੇ ਸਰਕਾਰੀ ਗਰਲਜ਼ ਹਾਈ ਸਕੂਲ, ਚਮਕਪੁਰ (Govt (SSD) Girls’ High School, Chamakpur) 25 ਵਿਦਿਆਰਥੀਆਂ ਦਾ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ ਹੈ। ਮਯੂਰਭੰਜ ਦੇ ਮੁੱਖ ਜ਼ਿਲ੍ਹਾ ਮੈਡੀਕਲ ਅਫ਼ਸਰ ਡਾ. ਰੂਪਵਾਨੂ ਮਿਸ਼ਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਸਾਡੀ ਮੈਡੀਕਲ ਟੀਮ ਨਿਗਰਾਨੀ ਕਰ ਰਹੀ ਹੈ। ਬੱਚਿਆਂ ਦੀ ਸਿਹਤ ਠੀਕ ਹੈ।

Exit mobile version