The Khalas Tv Blog International ਜੰ ਗ ‘ਚ ਯੂਕਰੇਨ ਦੇ 21 ਹਜ਼ਾਰ ਨਾਗਰਿਕ ਮਾ ਰੇ ਗਏ : ਯੂਕਰੇਨ
International

ਜੰ ਗ ‘ਚ ਯੂਕਰੇਨ ਦੇ 21 ਹਜ਼ਾਰ ਨਾਗਰਿਕ ਮਾ ਰੇ ਗਏ : ਯੂਕਰੇਨ

ਦ ਖ਼ਾਲਸ ਬਿਊਰੋ : ਯੂ ਕਰੇਨ ਅਤੇ ਰੂ ਸ ਦੇ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਰੂਸ  ਯੂਕ ਰੇਨ ਦੇ ਸ਼ਹਿਰਾਂ ‘ਤੇ ਲਗਾਤਾਰ ਹ ਮਲੇ ਕਰ ਰਿਹਾ ਹੈ। ਇਸੇ ਦੌਰਾਨ ਮਾਰੀਓਪੋਲ ਦੇ ਮੇਅਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 21000 ਨਾਗਰਿਕਾਂ ਦੀ ਮੌ ਤ ਹੋਈ ਹੈ। ਪਿਛਲੇ ਦਿਨੀਂ ਯੂਕਰੇਨ ਦੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ ਨੇ ਰਿਪੋਰਟ ਦਿੱਤੀ ਸੀ ਕਿ 24 ਫਰਵਰੀ ਨੂੰ ਸ਼ੁਰੂ ਹੋਏ ਰੂ ਸੀ ਹ ਮਲੇ ‘ਚ ਹੁਣ ਤੱਕ ਯੂਕਰੇਨ ਵਿੱਚ ਘੱਟੋ-ਘੱਟ 20 ਪੱਤਰਕਾਰ ਮਾਰੇ ਗਏ ਹਨ।

Exit mobile version