The Khalas Tv Blog Punjab ਪੰਜਾਬ ਚੋਣਾਂ ’ਚ ਤਾਇਨਾਤ ਮੁਲਾਜ਼ਮਾਂ ਨੂੰ 21 ਦੀ ਛੁੱਟੀ
Punjab

ਪੰਜਾਬ ਚੋਣਾਂ ’ਚ ਤਾਇਨਾਤ ਮੁਲਾਜ਼ਮਾਂ ਨੂੰ 21 ਦੀ ਛੁੱਟੀ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਪੋਲਿੰਗ ਬੂਥਾਂ ‘ਤੇ ਡਿਊਟੀ ਦੇ ਰਹੇ ਸਾਰੇ ਕਰਮਚਾਰੀਆਂ ਨੂੰ 21 ਫ਼ਰਵਰੀ ਨੂੰ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਇਹ ਆਦੇਸ਼ ਵਧੀਕ ਮੁੱਖ ਚੋਣ ਅਫਸਰ ਬੀ. ਨਿਵਾਸ ਨੇ ਜਾਰੀ ਕੀਤੇ ਹਨ।

Exit mobile version