The Khalas Tv Blog International ਰੂ ਸੀ ਹ ਮਲੇ ਦੌਰਾਨ ਮਾ ਰੇ ਗਏ 20 ਪੱਤਰਕਾਰ : ਯੂਕਰੇਨ
International

ਰੂ ਸੀ ਹ ਮਲੇ ਦੌਰਾਨ ਮਾ ਰੇ ਗਏ 20 ਪੱਤਰਕਾਰ : ਯੂਕਰੇਨ

ਦ ਖ਼ਾਲਸ ਬਿਊਰੋ : ਯੂਕ ਰੇਨ ਅਤੇ ਰੂ ਸ ਦੇ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਇਸੇ ਦੌਰਾਨ ਯੂਕਰੇਨ ਦੀ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ ਨੇ ਆਪਣੇ ਟੈਲੀਗ੍ਰਾਮ ਚੈਨਲ ‘ਤੇ ਰਿਪੋਰਟ ਦਿੱਤੀ ਹੈ ਕਿ 24 ਫਰਵਰੀ ਨੂੰ ਸ਼ੁਰੂ ਹੋਏ ਰੂ ਸੀ ਹ ਮਲੇ ‘ਚ ਹੁਣ ਤੱਕ ਯੂਕਰੇਨ ਵਿੱਚ ਘੱਟੋ-ਘੱਟ 20 ਪੱਤਰਕਾਰ ਮਾ ਰੇ ਗਏ ਹਨ। ਚੈਨਲ ਨੇ ਉਨ੍ਹਾਂ ਦੇ ਨਾਵਾਂ ਦੀ ਇੱਕ ਸੂਚੀ ਪ੍ਰਕਾਸ਼ਿਤ ਕੀਤੀ ਅਤੇ ਕਿਹਾ ਕਿ ਇਹ ਕੇਵਲ ਉਹ ਮੌ ਤਾਂ ਹਨ ਜਿਨ੍ਹਾਂ ਦੀ ਪੁਸ਼ਟੀ ਪ੍ਰਾਸੀਕਿਊਟਰ-ਜਨਰਲ ਦੇ ਦਫਤਰ ਦੁਆਰਾ ਕੀਤੀ ਗਈ ਹੈ। ਯੂਨੀਅਨ ਦਾ ਕਿਹਣਾ ਹੈ ਕਿ ਰੂ ਸੀ ਹਮ ਲੇ ਦੌਰਾਨ ਮਾ ਰੇ ਗਏ 20 ਪੱਤਰਕਾਰਾਂ ਵਿੱਚੋਂ ਕੁਝ ਵਿਦੇਸ਼ੀ ਵੀ ਸਨ।

Exit mobile version