The Khalas Tv Blog International ਨਿਊਯਾਰਕ ‘ਚ ਭਿਆ ਨਕ ਅੱਗ ਨਾਲ 19 ਦੀ ਮੌ ਤ,32 ਜ਼ ਖਮੀ
International

ਨਿਊਯਾਰਕ ‘ਚ ਭਿਆ ਨਕ ਅੱਗ ਨਾਲ 19 ਦੀ ਮੌ ਤ,32 ਜ਼ ਖਮੀ

‘ਦ ਖ਼ਾਲਸ ਬਿਊਰੋ : ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ 19 ਮੰਜ਼ਿਲਾਂ  ਇਮਾਰਤ  ਭਿ ਆਨਕ ਅੱਗ ਦੀ ਲਪੇਟ ਵਿੱਚ  ਗਈ। ਇਮਾਰਤ ਵਿੱਚ ਅੱਗ ਲੱਗਣ ਦੇ ਨਾਲ 19 ਲੋਕਾਂ ਦੀ ਮੌ ਤ ਹੋ ਗਈ ਹੈ,32 ਲੋਕਾਂ ਨੂੰ ਗੰ ਭੀਰ ਹਾਲਤ ਵਿੱਚ  ਹਸਪਤਾਲ ਵਿੱਚ ਭੇਜਿਆ ਗਿਆ ਅਤੇ 9 ਜਣੇ ਗੰ ਭੀਰ ਹਾਲਤ ਵਿੱਚ ਜ਼ ਖਮੀ ਹਨ। ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ (FDNY) ਦੇ ਫਾਇਰਫਾਈਟਰਾਂ  ਟੀਮ ਮੌਕੇ ਤੇ ਪੁੱਜ ਕੇ  ਅੱਗ ‘ਤੇ ਕਾਬੂ ਪਾਇਆ ਅਤੇ ਇਮਾਰਤ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਸਹੀ ਸਲਾਮਤ ਅੱਗ ਦੀ ਲਪੇਟ ਚੋਂ ਬਾਹਰ ਕੱਢਿਆ।  FDNY ਕਮਿਸ਼ਨਰ ਡੇਨੀਅਲ ਨਿਗਰੋ, ਨੇ ਕਿਹਾ ਕਿ ਅੱਗ ਅਪਾਰਟਮੈਂਟ ਬਿਲਡਿੰਗ ਦੀ ਦੂਜੀ ਅਤੇ ਤੀਜੀ ਮੰਜ਼ਿਲ ‘ਤੇ ਇੱਕ ਡੁਪਲੈਕਸ ਅਪਾਰਟਮੈਂਟ ਵਿੱਚ ਲੱਗੀ। ਅਪਾਰਟਮੈਂਟ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਗਿਆ ਸੀ, ਜਿਸ ਨਾਲ 19 ਮੰਜ਼ਿਲਾ ਇਮਾਰਤ ਵਿੱਚ ਅੱਗ ਅਤੇ ਧੂੰਆਂ ਤੇਜ਼ੀ ਨਾਲ ਫੈਲ ਗਿਆ।

Exit mobile version