The Khalas Tv Blog India ਦਿੱਲੀ ਹਿੰ ਸਾ ‘ਚ 14 ਮੁਲ ਜ਼ਮ ਗ੍ਰਿਫ ਤਾਰ , ਪੁਲਿ ਸ ਹਾਈ ਅਲ ਰਟ ‘ਤੇ
India

ਦਿੱਲੀ ਹਿੰ ਸਾ ‘ਚ 14 ਮੁਲ ਜ਼ਮ ਗ੍ਰਿਫ ਤਾਰ , ਪੁਲਿ ਸ ਹਾਈ ਅਲ ਰਟ ‘ਤੇ

‘ਦ ਖ਼ਾਲਸ ਬਿਊਰੋ : ਦਿੱਲੀ ‘ਚ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ ਦੌਰਾਨ ਜਹਾਂਗੀਰਪੁਰੀ ਇਲਾਕੇ ‘ਚ ਦੋ ਭਾਈਚਾਰਿਆਂ ਵਿਚਾਲੇ ਹੋਈ ਹਿੰ ਸਾ ਦੇ ਇੱਕ ਦਿਨ ਬਾਅਦ ਪੁਲੀਸ ਨੇ ਹੁਣ ਤੱਕ 14 ਮੁ ਲ ਜ਼ਮਾਂ ਨੂੰ ਹਿਰਾ ਸਤ ‘ਚ ਲਿਆ ਹੈ। ਪੁਲੀ ਸ ਨੇ ਧਾ ਰਾ 147, 148, 149, 186, 353, 332, 323, 427, 436, 307, 120 ਬੀ ਆਈਪੀਸੀ ਦੀ ਧਾਰਾ 27 ਅਸਲਾ ਐਕਟ ਦੇ ਤਹਿਤ ਮਾਮ ਲਾ ਦਰਜ ਕਰ ਲਿਆ ਹੈ।   ਹਨੂੰਮਾਨ ਜਯੰਤੀ ਮੌਕੇ ਹੋਈ ਹਿੰ ਸਾ ਤੋਂ ਬਾਅਦ ਇਲਾਕੇ ਵਿੱਚ ਭਾਰੀ ਪੁਲਿ ਸ ਬਲ ਤਾ ਇ ਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਯੂਪੀ ਵਿੱਚ ਵੀ ਹਾਈ ਅਲ ਰਟ ਜਾਰੀ ਕੀਤਾ ਗਿਆ ਹੈ। ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ਵਿੱਚ ਵੀ ਅਲ ਰਟ ਜਾਰੀ ਕੀਤਾ ਗਿਆ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਹਾਂਗੀਰਪੁਰੀ ਘਟ ਨਾ ਨੂੰ ਲੈ ਕੇ ਦਿੱਲੀ ਪੁਲਿਸ ਕਮਿਸ਼ਨਰ ਅਤੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਵਿਵਸਥਾ) ਨਾਲ ਗੱਲ ਕੀਤੀ। ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ।  ਅਮਿਤ ਸ਼ਾਹ ਨੇ ਘਟਨਾ ਦੀ ਜਾਂਚ ਸਪੈਸ਼ਲ ਸੈੱਲ ਤੋਂ ਕਰਵਾਉਣ ਦੀ ਗੱਲ ਕਹੀ ਗਈ ਹੈ।

ਜਾਣਕਾਰੀ ਮੁਤਾਬਕ ਦਿੱਲੀ ਦੇ ਜਹਾਂਗੀਰਪੁਰੀ ‘ਚ ਸ਼ਨੀਵਾਰ ਨੂੰ ਹੋਈ ਹਿੰਸਾ ‘ਚ ਪੁਲਿਸ ਨੇ ਦੰ ਗਾ, ਕ ਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਵਰਗੀਆਂ ਗੰ ਭੀਰ ਧਾਰਾ ਵਾਂ ਤਹਿਤ ਮਾ ਮਲਾ ਦਰਜ ਕੀਤਾ ਹੈ। ਇਸ ਘਟ ਨਾ ‘ਚ ਹੁਣ ਤੱਕ ਕੁੱਲ 9 ਲੋਕਾਂ ਦੇ ਜ਼ਖ ਮੀ ਹੋਣ ਦੀ ਖਬਰ ਹੈ, ਜਿਨ੍ਹਾਂ ‘ਚ 8 ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਜ਼ਖ਼ਮੀ ਆਂ ਵਿੱਚ ਦਿੱਲੀ ਪੁਲੀਸ ਦੀ ਸਬ ਇੰਸਪੈਕਟਰ ਮੇਧਾ ਲਾਲ ਮੀਨਾ ਵੀ ਸ਼ਾਮਲ ਹੈ, ਜਿਸ ਦੇ ਹੱਥ ਵਿੱਚ ਗੋ ਲੀ ਲੱਗੀ ਹੈ।

Exit mobile version