The Khalas Tv Blog Punjab ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚੀ 100 ਸਾਲ ਦੀ ਬੇਬੇ
Punjab

ਪੋਲਿੰਗ ਬੂਥ ‘ਤੇ ਵੋਟ ਪਾਉਣ ਪਹੁੰਚੀ 100 ਸਾਲ ਦੀ ਬੇਬੇ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਹਾਲੀ ਦੀ ਸਭ ਤੋਂ ਜਿਆਦਾ ਉਮਰ ਦੀ ਵੋਟਰ ਮਾਤਾ ਜੋਗਿੰਦਰ ਕੋਰ ਵੀ ਵੋਟ ਪਾਉਣ ਲਈ ਫ਼ੇਜ 2 ‘ਚ ਬਣੇ ਪੋਲਿੰਗ ਬੂਥ ਤੇ ਪਹੁੰਚੇ।ਇਸ ਵਕਤ ਉਹਨਾਂ ਨਾਲ ਪ੍ਰਸਿਧ  ਡਾਕਟਰ ਜਗਦੀਸ਼ ਸਿੰਘ ਸ਼ਸ਼ੀ ਵੀ ਸਨ । ਮਾਤਾ ਦਾ ਜਨਮ ਨਨਕਾਣਾ ਸਾਹਿਬ ਦੇ ਸਾਕੇ ਵਾਲੇ ਸਾਲ ਹੋਇਆ ਸੀ।

Exit mobile version