The Khalas Tv Blog India ਮੁੰਬਈ ਹਵਾਈ ਅੱਡੇ ‘ਤੇ 10.5 ਕਿਲੋਗ੍ਰਾਮ ਗੈਰ-ਕਾਨੂੰਨੀ ਸੋਨਾ ਜ਼ਬਤ
India

ਮੁੰਬਈ ਹਵਾਈ ਅੱਡੇ ‘ਤੇ 10.5 ਕਿਲੋਗ੍ਰਾਮ ਗੈਰ-ਕਾਨੂੰਨੀ ਸੋਨਾ ਜ਼ਬਤ

ਮੁੰਬਈ : ਕਸਟਮਜ਼ ਨੇ ਐਤਵਾਰ ਨੂੰ ਮੁੰਬਈ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਕਰਦੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚੋਂ 3 ਹਵਾਈ ਅੱਡੇ ਦੇ ਕਰਮਚਾਰੀ ਹਨ। ਤਸਕਰਾਂ ਤੋਂ ਲਗਭਗ 9 ਕਰੋੜ ਰੁਪਏ ਦਾ 10.5 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ।

Exit mobile version