The Khalas Tv Blog India ਹਰਿਆਣਾ ਵਿਧਾਨ ਸਭਾ ਚੋਣਾਂ, ਕਾਂਗਰਸ ਦੀ ਲੀਡ ਘੱਟ ਹੋਈ
India

ਹਰਿਆਣਾ ਵਿਧਾਨ ਸਭਾ ਚੋਣਾਂ, ਕਾਂਗਰਸ ਦੀ ਲੀਡ ਘੱਟ ਹੋਈ

ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੀ ਗਿਣਤੀ ਅੱਜ (ਮੰਗਲਵਾਰ) ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਰੁਝਾਨ ਆਉਣੇ ਸ਼ੁਰੂ ਗਏ ਹਏ ਹਨ। ਪਹਿਲੇ ਰੁਝਾਨਾਂ ਵਿੱਚ ਕਾਂਗਰਸ ਨੇ ਵੜਤ ਬਣਾ ਲਈ ਹੈ। ਕਾਂਗਰਸ ਨੇ 46 ਸੀਟਾਂ ਨਾਲ, ਬੀਜੇਪੀ 20, INLD+BSP 2  ਅਤੇ ਅਜ਼ਾਦ ਉਮੀਦਵਾਰ 4 ਸੀਟਾਂ ਨਾਲ ਅੱਗੇ ਹੈ।

  • ਲਾਵਡਾ ਸੀਟ ਤੋਂ ਨਾਇਬ ਸਿੰਘ ਸੈਣੀ ਲੀਡ ਕਰ ਰਹੇ
  • ਹਿਸਾਰ ਤੋਂ ਅਜ਼ਾਦ ਉਮੀਦਵਾਰ ਸਵਿੰਤਰੀ ਜਿੰਦਲ ਅੱਗੇ ਚੱਲ ਰਹੇ ਹਨ
  • ਜੁਲਾਨਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਨੇਸ਼ ਫੋਗਾਟ ਅੱਗੇ ਚੱਲ ਰਹੀ ਹੈ
  • ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਉਦੈ ਭਾਨ ਹੋਡਲ ਸੀਟ ਤੋਂ ਅੱਗੇ
  • ਪੰਚਕੁਲਾ ਸੀਟ ਤੋਂ ਸਪੀਕਰ ਗਿਆਨ ਚੰਦ ਗੁਪਤਾ ਅੱਗੇ ਚੱਲ ਰਹੇ ਹਨ
  • ਮੇਵਾਤ ਦੀਆਂ ਤਿੰਨੇ ਸੀਟਾਂ ‘ਤੇ ਕਾਂਗਰਸ ਅੱਗੇ
  • ਕੈਥਲ ਤੋਂ ਕਾਂਗਰਸ ਦੇ ਅਦਿੱਤਿਆ ਸੁਰੇਵਾਲਾ ਅੱਗੇ ਹਨ। ਰਣਦੀਪ ਸੁਰਜੇਵਾਲਾ ਦੇ ਪੁੱਤਰ ਹਨ ਅਦਿੱਤਿਆ ਸੁਰਜੇਵਾਲਾ
  • ਵਿਨੇਸ਼ ਫੋਗਾਟ ਜੁਲਾਨਾ ਹਲਕੇ ਤੋਂ ਕਾਂਗਰਸੀ ਉਮੀਦਵਾਰ
  • ਲਾਡਵਾ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਮੀਦਵਾਰ
  • ਦੁਸ਼ਯੰਤ ਚੌਟਾਲਾ ਉਚਾਨਾ ਕਲਾਂ ਤੋਂ ਉਮੀਦਵਾਰ
  • ਨਤੀਜਿਆਂ ਤੋਂ ਪਹਿਲਾਂ ਭਾਜਪਾ ਦਫ਼ਤਰ ’ਚ ਜਸ਼ਨ
  • ਭੋਜਨ ਕੀਤਾ ਜਾ ਰਿਹਾ ਤਿਆਰ
  • ਹਲਪਾ ਦੇ ਪ੍ਰਧਾਨ ਗੋਪਾਲ ਕਾਂਡਾ ਸਿਰਸਾ ਤੋਂ ਅੱਗੇ ਚੱਲ ਰਹੇ ਹਨ
  • ਹਰਿਆਣਾ ’ਚ 55 ਸੀਟਾਂ ’ਤੇ ਕਾਂਗਰਸ ਅੱਗੇ
  • ਡਬਵਾਲੀ ਸੀਟ ਤੋਂ JJP ਦੇ ਦਿੱਗਵਿਜੇ ਚੌਟਾਲਾ ਪਿੱਛੇ ਚੱਲ ਰਹੇ ਹਨ
  • ਰਾਣੀਆਂ ਸੀਟ ਤੋਂ ਅਰਜੁਨ ਚੌਟਾਲਾ ਲੀਡ ਕਰ ਰਹੇ ਹਨ
  • ਲਾਡਵਾ ਤੋਂ ਨਾਇਬ ਸਿੰਘ ਸੈਣੀ ਪਿੱਛੇ
  • ਅੱਜ ਲੱਡੂ ਤੇ ਜਲੇਬੀਆਂ ਖਾਣ ਨੂੰ ਮਿਲਣਗੇ- ਪਵਨ ਖੇੜਾ
  • ਥਾਨੇਸਰ ਤੋਂ ਕਾਂਗਰਸ ਦੇ ਅਸ਼ੋਕ ਅਰੋੜਾ ਅੱਗੇ
  • ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ ਅੰਬਾਲਾ ਸਿੱਟੀ ਤੋਂ 1810 ਵੋਟਾਂ ਨਾਲ ਪਿੱਛੇ ਕਾਂਗਰਸ ਦੇ ਨਿਰਲਮ ਸਿੰਘ ਮੋਹਰਾ ਅੱਗੇ
  • ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ 1810 ਵੋਟਾਂ ਨਾਲ ਪਿੱਛੇ
  • ਕਾਂਗਰਸ ਦੇ ਨਿਰਲਮ ਸਿੰਘ ਮੋਹਰਾ ਅੱਗੇ
  • ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਅੱਗੇ
  • ਹਰਿਆਣਾ ਵਿੱਚ ਤੇਜੀ ਨਾਲ ਬਦਲੇ ਰੁਝਾਨ,ਬੀਜੇਪੀ ਲੀਡ ਕਰ ਰਹੀ ਹੈ

ਚੋਣ ਕਮਿਸ਼ਨ ਦੀ ਵੈੱਬ ਸਾਈਟ ਮੁਤਾਬਿਕ 30 ‘ਤੇ ਬੀਜੇਪੀ ਅੱਗੇ,28 ‘ਤੇ ਕਾਂਗਰਸ,INLD -1 ਤੇ ਅੱਗੇ,1 ਸੀਟ ਤੇ ਅਜ਼ਾਦ ਉਮੀਦਵਾਰ ਹਨ।

 

Exit mobile version