The Khalas Tv Blog Others ਭਾਰਤੀ ਸੈਨਾਵਾਂ ਨੇ ਐੱਨਡੀਏ ’ਚ ਕੁੜੀਆਂ ਲਈ ਕੀਤਾ ਰਾਹ ਪੱਧਰਾ
Others

ਭਾਰਤੀ ਸੈਨਾਵਾਂ ਨੇ ਐੱਨਡੀਏ ’ਚ ਕੁੜੀਆਂ ਲਈ ਕੀਤਾ ਰਾਹ ਪੱਧਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਨੇ ਐੱਨਡੀਏ ‘ਚ ਮੁਟਿਆਰਾਂ ਨੂੰ ਆਪਣੀ ਉਮੀਦਵਾਰੀ ਪੇਸ਼ ਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਭਾਰਤੀ ਸੈਨਾਵਾਂ ਵਿੱਚ ਔਰਤਾਂ ਨੂੰ ਸਥਾਈ ਕਮਿਸ਼ਨ ਮਿਲ ਜਾਵੇਗਾ।

Exit mobile version