The Khalas Tv Blog Punjab ਕੱਚੀਆਂ ਕਲੋਨੀਆਂ ਦੀ ਐਨਓਸੀ ਨੂੰ ਰਾਜਪਾਲ ਦੀ ਪ੍ਰਵਾਨਗੀ!
Punjab

ਕੱਚੀਆਂ ਕਲੋਨੀਆਂ ਦੀ ਐਨਓਸੀ ਨੂੰ ਰਾਜਪਾਲ ਦੀ ਪ੍ਰਵਾਨਗੀ!

ਬਿਉਰੋ ਰਿਪੋਰਟ – ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Governor Gulab Chand Kataria) ਨੇ ਕੱਚੀਆਂ ਕਲੋਨੀਆਂ ਦੀ ਐਨਓਸੀ ਵਾਲੇ ਕਾਨੂੰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਦੱਸ ਦੇਈਏ ਕਿ ਸਾਲ 2018 ਤੋਂ ਬਾਅਦ ਕਿਸੇ ਵੀ ਸਰਕਾਰ ਵੇ ਕੱਚੀਆਂ ਕਲੋਨੀਆਂ ਦਾ ਮਸਲਾ ਹੱਲ ਨਹੀਂ ਕੀਤੀ ਸੀ ਪਰ ਭਗਵੰਤ ਮਾਨ (Bhagwant Maan) ਸਰਕਾਰ ਵੱਲੋਂ ਇਸ ਮਸਲੇ ਵੱਲ ਧਿਆਨ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਚੀਆਂ ਕਲੋਨੀਆਂ ਦੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਇਹ ਵੀ ਪੜ੍ਹੋ –  ਮਜੀਠੀਆ ਦੀ ਅਕਾਲੀ ਦਲ ਨੂੰ ਵੱਡੀ ਸਲਾਹ! ‘ਹੁਣ ਮੈਦਾਨ ਛੱਡ ਦੇ ਨਾ ਭੱਜਣ’!

 

 

 

Exit mobile version