The Khalas Tv Blog Punjab ਸਿੰਘੂ ਬਾਰਡਰ ‘ਤੇ ਸ਼ਹੀਦ ਹੋਏ ਧਰਮ ਸਿੰਘ ਨੂੰ ਕਿਸਾਨਾਂ ਨੇ ਦਿੱਤੀ ਸ਼ਰਧਾਂਜਲੀ
Punjab

ਸਿੰਘੂ ਬਾਰਡਰ ‘ਤੇ ਸ਼ਹੀਦ ਹੋਏ ਧਰਮ ਸਿੰਘ ਨੂੰ ਕਿਸਾਨਾਂ ਨੇ ਦਿੱਤੀ ਸ਼ਰਧਾਂਜਲੀ

‘ਦ ਖ਼ਾਲਸ ਟੀਵੀ:- ਸ. ਰਤਨ ਸਿੰਘ (75) ਪੁੱਤਰ ਸ਼੍ਰੀ ਸਦਾਗਰ ਸਿੰਘ ਪਿੰਡ ਕੋਟਲੀ ਢੋਲੇ ਸ਼ਾਹ, ਜੋਨ ਕੱਥੂਨੰਗਲ, ਤਹਿਸੀਲ ਮਜੀਠਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੁਝਾਰੂ ਵਰਕਰ ਅੱਜ ਦਿੱਲੀ ਸਿੰਘੂ ਮੋਰਚੇ ਵਿੱਚ ਸ਼ਹੀਦ ਹੋ ਗਏ ਹਨ।

ਕਿਸਾਨਾਂ ਨੇ ਰਤਨ ਸਿੰਘ ਨੂੰ ਸ਼ਰਧਾਂਜ਼ਲੀ ਦਿੰਦਿਆਂ ‘ਸ਼ਹੀਦ ਰਤਨ ਸਿੰਘ ਜੀ ਅਮਰ ਰਹੇ’, ‘ਸ਼ਹੀਦੋ ਤੁਹਾਡੀ ਸੋਚ ‘ਤੇ ਪਹਿਰਾ ਦਿਆਂਗਾ ਠੋਕ ਕੇ’ ਅਤੇ ‘ਸ਼ਹੀਦੋ ਤੁਹਾਡੇ ਕਾਜ ਅਧੂਰੇ ਲਾ ਕੇ ਜਿੰਦਗੀਆਂ ਕਰਾਂਗੇ ਪੂਰੇ’ ਵਰਗੇ ਨਾਅਰੇ ਵੀ ਲਗਾਏ।

ਫੇਸਬੁੱਕ ਵੀਡੀਓ ਲਿੰਕ:

https://fb.watch/3bN00CcQqt/

Exit mobile version