The Khalas Tv Blog Punjab ਪੰਜਾਬ ਭਰ ‘ਚ ਅੱਜ ਵੀਕਐਂਡ ਲੌਕਡਾਊਨ, ਕੁਝ ਜ਼ਰੂਰੀ ਸਮਾਨ ਨੂੰ ਛੱਡਕੇ ਬਾਕੀ ਬਾਜ਼ਾਰ ਬੰਦ!
Punjab

ਪੰਜਾਬ ਭਰ ‘ਚ ਅੱਜ ਵੀਕਐਂਡ ਲੌਕਡਾਊਨ, ਕੁਝ ਜ਼ਰੂਰੀ ਸਮਾਨ ਨੂੰ ਛੱਡਕੇ ਬਾਕੀ ਬਾਜ਼ਾਰ ਬੰਦ!

‘ਦ ਖ਼ਾਲਸ ਬਿਊਰੋ:- ਅੱਜ ਸਾਰੇ ਪੰਜਾਬ ਵਿੱਚ ਪੂਰੀ ਤਰ੍ਹਾਂ ਲੌਕਡਾਊਨ ਰਹੇਗਾ। ਵੀਕਐਂਡ ਲੌਕਡਾਊਨ ਦਾ ਅੱਜ ਚੌਥਾ ਐਤਵਾਰ ਹੈ। ਸੂਬਾ ਸਰਕਾਰ ਦੇ ਨਵੇਂ ਦਿਸ਼ਾਂ-ਨਿਰਦੇਸ਼ਾਂ ਮੁਤਾਬਿਕ ਹੁਣ ਸ਼ਨੀਵਾਰ ਨੂੰ ਆਮ ਦਿਨਾਂ ਵਾਂਗ ਬਾਜਾਰਾਂ ਨੂੰ ਖੁਲ੍ਹੇ ਰੱਖਣ ਦੀ ਛੋਟ ਦਿੱਤੀ ਗਈ ਹੈ। ਪਰ ਐਤਵਾਰ ਨੂੰ ਕੁਝ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ/ਬਾਜ਼ਾਰ ਬੰਦ ਰਹਿਣਗੇ। ਬਾਜ਼ਾਰਾਂ ਵਿੱਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਅਸਰ ਦਿਖਾਈ ਦੇ ਵੀ ਰਿਹਾ ਹੈ।

 

ਫਾਈਲ ਤਸਵੀਰ

 

 

Exit mobile version