“ਦਸਤਾਰ” ਬਣੀ ਅਮਰੀਕਾ ਦੀ ਫ਼ੌਜੀ ਵਰਦੀ ਦਾ ਹਿੱਸਾ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਵਸਦੇ ਇੱਕ ਪੰਜਾਬੀ ਪਰਿਵਾਰ ਦੇ ਫ਼ਰਜੰਦ ਸੁਖਬੀਰ ਸਿੰਘ ਤੂਰ, ਇਤਿਹਾਸ ਵਿੱਚ ਪਹਿਲੇ ਦਸਤਾਰਧਾਰੀ ਅਮਰੀਕੀ ਸਮੁੰਦਰੀ ਕਪਤਾਨ ਬਣ ਗਏ ਹਨ।ਕੈਪਟਨ ਤੂਰ ਪੰਜ ਸਾਲਾਂ ਤੋਂ ਯੂਐਸਐਮਸੀ ਯੁਨਾਇਟਿਡ ਸਟੇਟਸ ਮੈਰਾਨੇ ਕੋਰ  ਦੇ ਮੈਂਬਰ ਹਨ। ਕਾਫ਼ੀ ਸੰਘਰਸ਼ ਤੇ ਕਈ ਪਟੀਸ਼ਨਾਂ ਤੋਂ ਬਾਅਦ, ਆਖਿਰਕਾਰ ਕੋਰ ਨੇ ਅੰਤ ਉਹਨਾਂ ਨੂੰ ਆਪਣੀ ਰੋਜ਼ਾਨਾ ਵਰਦੀ ਦੇ ਨਾਲ … Continue reading “ਦਸਤਾਰ” ਬਣੀ ਅਮਰੀਕਾ ਦੀ ਫ਼ੌਜੀ ਵਰਦੀ ਦਾ ਹਿੱਸਾ