70 ਸਾਲਾਂ ਤੋਂ ਬਣੇ ਘਰਾਂ ਨੂੰ ਕੀਤਾ ਗਿਆ ਢਹਿ ਢੇਰੀ,ਬੇਘਰ ਹੋਏ ਲੋਕਾਂ ਦਾ ਬੁਰਾ ਹਾਲ

ਜਲੰਧਰ : ਜਲੰਧਰ ਦੇ ਲਤੀਫ਼ਪੁਰਾ ਇਲਾਕੇ ‘ਚ ਅੱਜ ਉਸ ਸਮੇਂ ਜ਼ਬਰਦਸਤ ਹੰਗਾਮਾ ਹੋ ਗਿਆ ਤੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਬੁਲਡੋਜਰ ਲਿਆ ਕੇ ਘਰਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਦਰਅਸਲ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇੰਪਰੂਵਮੈਂਟ ਟਰੱਸਟ ਦੀ ਜ਼ਮੀਨ ‘ਤੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਸਨ ਤੇ ਅੱਜ ਦੀ ਕਾਰਵਾਈ ਇੰਪਰੂਵਮੈਂਟ … Continue reading 70 ਸਾਲਾਂ ਤੋਂ ਬਣੇ ਘਰਾਂ ਨੂੰ ਕੀਤਾ ਗਿਆ ਢਹਿ ਢੇਰੀ,ਬੇਘਰ ਹੋਏ ਲੋਕਾਂ ਦਾ ਬੁਰਾ ਹਾਲ