‘ਮਿਸ਼ਨ 2024’ : ਪੰਜਾਬ ‘ਚ ਜਿੱਤ ਹਾਸਲ ਕਰਨ ਲਈ BJP ਨੇ ਸ਼ੁਰੂ ਕੀਤਾ ਇਹ ਕੰਮ..

ਭਾਜਪਾ ‘ਮਿਸ਼ਨ 2024’ ਦੀਆਂ ਤਿਆਰੀਆਂ ‘ਚ ਜੁਟੀ ਹੋਈ ਹੈ। ਬੇਸ਼ੱਕ ਭਾਜਪਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਹੁਣ ਪਾਰਟੀ ਨੇ ਸੂਬੇ ਵਿੱਚ ਲੋਕ ਸਭਾ ਸੀਟਾਂ ਜਿੱਤਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।