‘ਆਪ’ MLA ਨਰਿੰਦਰ ਕੌਰ ਭਰਾਜ ਨੇ ਮਨਦੀਪ ਲੱਖੇਵਾਲ ਨਾਲ ਲਏ ਫੇਰੇ, ਹੋਇਆ ਸਾਦਾ ਵਿਆਹ

ਨਰਿੰਦਰ ਕੌਰ ਭਰਾਜ ਤੇ ਮਨਦੀਪ ਲੱਖੇਵਾਲ ਦਾ ਵਿਆਹ ਅੱਜ  ਪਿੰਡ ਰੋੜੇਵਾਲ ਵਿਖੇ ਗੁਰਦੁਆਰਾ ਬਾਬਾ ਪੂਰਨ ਸਿੰਘ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਤੇ ਸਾਦਗੀ ਨਾਲ ਹੋਇਆ