ਮੁੱਲ ‘ਚ ਕਟੌਤੀ ਨਾਲ ਤੈਅ ਹੋਇਆ ਕਣਕ ਦਾ ਨਵਾਂ ਰੇਟ, ਕੇਂਦਰ ਸਰਕਾਰ ਨੇ ਪੰਜਾਬ ਲਈ ਜਾਰੀ ਕੀਤੇ ਨਿਯਮ

ਭਾਰਤ ਸਰਕਾਰ ਨੇ ਅਨਾਜ ਦੀ ਖਰੀਦ ‘ਤੇ ਮੁੱਲ ਵਿੱਚ ਕਟੌਤੀ ਕਰਕੇ ਗੁਣਵੱਤਾ ਦੇ ਮਾਪਦੰਡਾਂ ਵਿੱਚ ਢਿੱਲ ਦੇ ਕੇ ਪੰਜਾਬ ਤੋਂ ਕਣਕ ਦੀ ਖਰੀਦ ਦੀ ਇਜਾਜ਼ਤ ਦਿੱਤੀ ਹੈ।