WHO Alert : ਭਾਰਤ ਦੀਆਂ ਚਾਰ ਖੰਘ ਦੇ ਸੀਰਪ ਨੂੰ ਦੱਸਿਆ ਜਾਨਲੇਵਾ, 66 ਬੱਚਿਆਂ ਦੀ ਮੌਤ ਦਾ ਮਾਮਲਾ

‘ਦ ਖ਼ਾਲਸ ਬਿਊਰੋ : ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਵਿਸ਼ਵ ਸਿਹਤ ਸੰਗਠਨ (WHO) ਨੇ 5 ਅਕਤੂਬਰ ਨੂੰ ਭਾਰਤ ਦੇ ਚਾਰ ਕਫ਼ ਸੀਰਪ ਬਾਰੇ ਅਲਰਟ ਜਾਰੀ ਕੀਤਾ ਹੈ। ਇਹ ਸਾਰੇ ਕਫ਼ ਸੀਰਪ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਬਣਾਏ ਗਏ ਦੱਸੇ ਜਾਂਦੇ ਹਨ। ਇਨ੍ਹਾਂ ਚਾਰ ਖੰਘ ਦੇ ਸੀਰਪਾਂ ਬਾਰੇ ਚੇਤਾਵਨੀ ਜਾਰੀ ਕਰਦੇ ਹੋਏ, ਡਬਲਯੂਐਚਓ ਨੇ ਇੱਕ ਪ੍ਰੈਸ ਕਾਨਫਰੰਸ … Continue reading WHO Alert : ਭਾਰਤ ਦੀਆਂ ਚਾਰ ਖੰਘ ਦੇ ਸੀਰਪ ਨੂੰ ਦੱਸਿਆ ਜਾਨਲੇਵਾ, 66 ਬੱਚਿਆਂ ਦੀ ਮੌਤ ਦਾ ਮਾਮਲਾ