ਖੱਟਕੜ ਕਲਾਂ ‘ਚ CM ਮਾਨ ਦੀ ਤਸਵੀਰ ‘ਤੇ ਪੋਚੀ ਕਾਲਖ , ਭਗਤ ਸਿੰਘ ਦੀ ਫੋਟੋ ਹਟਾ ਕੇ ਲੱਗੀ ਸੀ…

ਖਟਕੜ ਕਲਾਂ : ਪੰਜਾਬ ਸਟੂਡੈਂਟਸ ਯੂਨੀਅਨ(PSU) ਵੱਲੋਂ ਖਟਕੜ ਕਲਾਂ ਵਿੱਚ ਬਣੇ ਮੁਹੱਲਾ ਕਲੀਨਿਕ ਦੇ ਐਂਟਰੀ ਦਰਵਾਜੇ ‘ਤੇ ਲੱਗੀ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਦੀ ਤਸਵੀਰ ‘ਤੇ ਕਾਲਖ ਪੋਚ ਦਿੱਤੀ ਹੈ। ਵਿਦਿਆਰਥੀ ਯੂਨੀਅਨ ਨੇ ਇਲਜ਼ਾਮ ਲਾਇਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਸ਼ਹੀਦ ਏ ਆਜ਼ਮ ਭਗਤ ਸਿੰਘ(Bhagat Singh) ਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਹਟਾ ਕੇ … Continue reading ਖੱਟਕੜ ਕਲਾਂ ‘ਚ CM ਮਾਨ ਦੀ ਤਸਵੀਰ ‘ਤੇ ਪੋਚੀ ਕਾਲਖ , ਭਗਤ ਸਿੰਘ ਦੀ ਫੋਟੋ ਹਟਾ ਕੇ ਲੱਗੀ ਸੀ…