Punjab

”ਸਵੇਰ ਦਾ ਗਿਆ ਹੋਇਆ ਆਦਮੀ ਸ਼ਾਮ ਤੱਕ ਬਣ ਸਕਦਾ ਹੈ ਅੱਤਵਾਦੀ”- ਡੀਜੀਪੀ ਦਿਨਕਰ ਗੁਪਤਾ

ਚੰਡੀਗੜ੍ਹ-(ਪੁਨੀਤ ਕੌਰ) ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਵੱਡਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਲਾਂਘੇ ਨੂੰ ਸੰਭਾਵੀ ਖ਼ਤਰਾ ਦੱਸਿਆ ਹੈ। ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਂਦੇ ਸ਼ਰਧਾਲੂਆਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ, ”ਸਵੇਰ ਦਾ ਗਿਆ ਹੋਇਆ ਆਦਮੀ ਸ਼ਾਮ ਤੱਕ ਬਣ ਸਕਦਾ ਹੈ ਅੱਤਵਾਦੀ”। ਡੀਜੀਪੀ ਨੇ

Read More