India Punjab

ਲੌਕਡਾਊਨ ਕਾਰਨ ਕਰੋੜਾਂ ਲੋਕ ਹੋਏ ਬੇਰੁਜ਼ਗਾਰ

‘ਦ ਖਾਲਸ ਬਿਊਰੋ :- ਗਲੋਬਲ ਪੱਧਰ ਉੱਤੇ ਕਰੋੜ ਤੇ ਅਰਬ ਤੋਂ ਵੱਧ ਲੋਕ ਬੇਰੁਜ਼ਗਾਰ ਵਰਕਰਾਂ ਦੀਆਂ ਨੌਕਰੀਆਂ ਖੁਸ ਸਕਦੀਆਂ ਹਨ ਜਾਂ ਤਨਖ਼ਾਹ ਕਟੌਤੀਆਂ ਹੋ ਸਕਦੀਆਂ ਹਨ। ਜਨੇਵਾ ਦੇ ਕੌਮਾਂਤਰੀ ਲੇਬਰ ਸੰਗਠਨ ਨੇ ਲੌਕਡਾਊਨ ਕਾਰਨ ਹੋਣ ਵਾਲੇ ਰੁਜ਼ਗਾਰ ਦੇ ਨੁਕਸਾਨ ਦਾ ਅਨੁਮਾਨ ਲਾਇਆ ਹੈ। ਇਸ ਅੰਦਾਜ਼ੇ ਮੁਤਾਬਕ ਸਾਲ 2020 ਦੀ ਦੂਜੀ ਤਿਮਾਹੀ ਵਿੱਚ ਦੁਨੀਆਂ ਦੀ ਕੁੱਲ

Read More
India Punjab

9 ਮਿੰਟ ‘ਚ ਕੱਲੇ ਪੰਜਾਬ ਨੂੰ 8 ਲੱਖ ਦਾ ਨੁਕਸਾਨ, ਪੂਰੇ ਦੇਸ਼ ਦਾ ਅੰਦਾਜ਼ਾ ਲਾ ਲਉ

‘ਦ ਖਾਲਸ ਬਿਊਰੋ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰੋਨਾਵਾਇਰਸ ਦੇ ਮਾਮਲੇ ਤੇ ਘਰੇਲੂ ਬਿਜਲੀ ਲਾਈਟਾਂ ਬੰਦ ਰੱਖ ਕੇ ਦੀਵੇ, ਮੋਮਬੱਤੀਆਂ ਬਾਲਣ ਦੀ ਅਪੀਲ ਪਾਵਰਕੌਮ ਲਈ ਕਰੀਬ 8 ਲੱਖ ਰੁਪਏ ਦੇ ਵਿੱਤੀ ਘਾਟੇ ਦਾ ਸਬੱਬ ਬਣੀ ਹੈ। ਨੌਂ ਮਿੰਟ ਲਈ ਰਿਹਾਇਸ਼ੀ ਲਾਈਟਾਂ ਦੀ ਬੰਦੀ ਮਗਰੋਂ ਬਿਜਲੀ ਸਪਲਾਈ ਨਿਰੰਤਰ ਰਹਿਣ ਤੋਂ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ

Read More
India Punjab

ਗ਼ਰੀਬਾਂ ਦਾ ਜਦੋਂ ਢਿੱਡ ਭਰਦਾ, ਉਦੋਂ ਤੁਸੀਂ ਦੁਆਵਾਂ ਦੀ ਕਮਾਈ ਕਰ ਰਹੇ ਹੁੰਦੇ ਹੋ !!

ਚੰਡੀਗੜ੍ਹ (ਕਮਲਪ੍ਰੀਤ ਕੌਰ)- ਅਜੋਕੇ ਸਮੇਂ ਵਿੱਚ ਪੂਰਾ ਦੇਸ਼ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ, ਜਿਸ ਕਾਰਨ ਪਿਛਲੇ 11 ਦਿਨਾਂ ਤੋਂ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਕਰਫਿਊ ਕਾਰਨ ਮੁਲਕ ਦਾ ਪਿਛੜਿਆ ਵਰਗ ਅਤੇ ਦਿਹਾੜੀਦਾਰ ਲੋਕ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਪਾ ਰਹੇ। ਅਜਿਹੇ ਹਾਲਾਤਾਂ ਵਿੱਚ ਜੋ ਲੋਕ ਘਰਾਂ ਜਾਂ ਝੁੱਗੀਆਂ ਵਿੱਚ ਕੈਦ ਹਨ, ਉਨਾਂ

Read More
India Punjab

ਬੱਚਿਆਂ ਨੂੰ ਘਰਾਂ ‘ਚ ਮਿਲੇਗੀ ਮਿਡ-ਡੇ ਮੀਲ

ਚੰਡੀਗੜ੍ਹ ( ਹਿਨਾ ) ਰਾਜ ਵਿੱਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸੀਲਬੰਦ ਪੈਕੇਟਾਂ ਰਾਹੀਂ ਮਿਡ-ਡੇਅ ਮੀਲ ਦਾ ਅਨਾਜ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਇਹ ਖੁਲਾਸਾ

Read More
India Punjab

ਜੇ ਆਟਾ ਚੱਕੀਆਂ ਨਾ ਚੱਲੀਆਂ ਤਾਂ ਕੱਲੀ ਕਣਕ ਨੂੰ ਕਿਵੇਂ ਖਾਣਗੇ ਲੋਕ ?

ਚੰਡੀਗੜ੍ਹ- ਕੋਰੋਨਾਵਾਇਰਸ ਦੇ ਮੱਦੇਨਜ਼ਰ ਲੌਕਡਾਊਨ ਕਾਰਨ ਜੇਕਰ ਦੇਸ਼ ਅੰਦਰ ਚੱਕੀਆਂ ਹੀ ਬੰਦ ਹਨ ਤਾਂ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਧੀਨ ਰਜਿਸਟਰਡ ਲੋਕਾਂ ਨੂੰ ਕਣਕ ਵੰਡਣ ਦਾ ਕੋਈ ਲਾਭ ਨਹੀਂ ਹੈ। ਜ਼ਿਕਰਯੋਗ ਹੈ ਕਿ ਲੋੜਵੰਦ ਲੋਕਾਂ ਲਈ ਖੁਰਾਕ ਦਾ ਬੰਦੋਬਸਤ ਕਰਨ ਲਈ ਸਰਕਾਰ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਦੇਸ਼ ਦੇ 81 ਕਰੋੜ ਪੀਡੀਐੱਸ

Read More
India Punjab

ਕੋਰੋਨਾਵਾਇਰਸ ਕਾਰਨ 6.6 ਲੱਖ ਲੋਕ ਸ਼ਰਨਾਰਥੀ ਕੈਂਪਾਂ ‘ਚ ਬੈਠੇ ਹਨ

ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰਾਲੇ ਨੇ 31 ਮਾਰਚ ਨੂੰ ਦੱਸਿਆ ਕਿ ਦੇਸ਼ ’ਚ ਚੱਲ ਰਹੇ 21 ਹਜ਼ਾਰ ਤੋਂ ਵੱਧ ਰਾਹਤ ਕੈਂਪਾਂ ’ਚ 6.6 ਲੱਖ ਤੋਂ ਵੱਧ ਬੇਆਸਰੇ ਤੇ ਕਰੋਨਾਵਾਇਰਸ ਕਾਰਨ ਫਸੇ ਲੋਕਾਂ ਨੇ ਸ਼ਰਨ ਲਈ ਹੋਈ ਹੈ। ਮੰਤਰਾਲੇ ’ਚ ਸਕੱਤਰ ਪੁਨਯ ਸਲਿਲਾ ਸ਼੍ਰੀਵਾਸਤਵ ਨੇ ਕਰੋਨਾਵਾਇਰਸ ਤੇ ਲੌਕਡਾਊਨ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਇਨ੍ਹਾਂ

Read More
India Punjab

ਪੰਜਾਬ ‘ਚ ਫੋਨ ‘ਤੇ ਆਉਣਗੇ ਪ੍ਰਾਇਮਰੀ ਸਕੂਲੀ ਬੱਚਿਆਂ ਦੇ ਨਤੀਜੇ, ਦਾਖਲਾ ਵੀ ਇੰਝ ਕਰਵਾਉ

ਚੰਡੀਗੜ੍ਹ- ਐਸ.ਏ.ਐਸ. ਨਗਰ (ਮੁਹਾਲੀ) ਸਿੱਖਿਆ ਵਿਭਾਗ ਪੰਜਾਬ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ-ਪ੍ਰਾਇਮਰੀ ਤੋਂ ਚੌਥੀ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਨਵੀਆਂ ਕਲਾਸਾਂ ਵਿੱਚ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਦੇ ਡਾਇਰੈਕਟਰ-ਕਮ-ਡੀਪੀਆਈ ਇੰਦਰਜੀਤ ਸਿੰਘ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ

Read More