India Punjab

ਰਾਜਪੁਰਾ ਬਫਰ ਜ਼ੋਨ ਐਲਾਨਿਆ, ਬਾਹਰਲੇ ਬਾਹਰ, ਅੰਦਰਲੇ ਅੰਦਰ

‘ਦ ਖ਼ਾਲਸ ਬਿਊਰੋ :- ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਕਾਰਨ ਰਾਜਪੁਰਾ ਸ਼ਹਿਰ ਨੂੰ ‘ਬਫਰ ਜ਼ੋਨ’ ਐਲਾਨ ਦਿੱਤਾ ਗਿਆ ਹੈ। ਇਹ ਹੁਕਮ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਲੰਘੀ ਦੇਰ ਰਾਤ ਜਾਰੀ ਕੀਤੇ। ਨਿਊ ਕੰਟੇਨਮੈਂਟ ਪਾਲਿਸੀ ਅਧੀਨ ਲਏ ਗਏ ਇਸ ਫ਼ੈਸਲੇ ਦੌਰਾਨ ਅਧਿਕਾਰਤ ਪ੍ਰਵਾਨਗੀਸ਼ੁਦਾ ਵਿਅਕਤੀਆਂ ਤੋਂ ਬਿਨਾਂ ਹੋਰ ਕੋਈ ਵੀ ਵਿਅਕਤੀ ਅਗਲੇ ਹੁਕਮਾਂ ਤੱਖ

Read More