International

ਮਿਲੋ ਦੁਨੀਆ ਦੀ ਪਹਿਲੀ ਔਰਤ ਨੂੰ ਜਿਸਨੂੰ ਲੱਗਿਆ ਕੋਰੋਨਾ ਦਾ ਟੀਕਾ

ਚੰਡੀਗੜ੍ਹ ( ਹਿਨਾ ) ਦੁਨੀਆ ਭਰ ਦੇ ਸਿਹਤ ਵਿਭਾਗ ਅਤੇ ਵਿਗਿਆਨੀ ਕੋਰੋਨਾਵਇਰਸ ਵਰਗੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਤੇਜੀ ਨਾਲ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਾ ਪਹਿਲਾ ਸਫ਼ਲ ਪ੍ਰੀਖਣ ਅਮਰੀਕਾ ਦੇ ਨੈਸ਼ਨਲ ਸਿਹਤ ਵਿਭਾਗ ਵੱਲੋਂ ਕੀਤਾ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ, ਇਸ ਨਾਲ ਕੋਵਿਡ-19 ਤੋਂ ਰਾਹਤ ਮਿਲ ਸਕਦੀ

Read More